ਇਸ਼ਤਿਹਾਰ ਦਾਤਾਵਾ ਲਈ ਵਿਸ਼ੇਸ ਛੋਟ
‘ਮਹਿਕ ਵਤਨ ਦੀ ਲਾਈਵ’ ਵਿੱਚ ਪੱਕੇ ਇਸ਼ਤਿਹਾਰ ਤੇ ਵਿਸ਼ੇਸ ਛੋਟ: ‘ਮਹਿਕ ਵਤਨ ਦੀ ਲਾਈਵ’ ਨੇ ਨਵੀਂ ਪ੍ਰਕਾਸ਼ਨਾਂ ਵਿੱਚ ਇਸ਼ਤਿਹਾਰ ਦਾਤਾਵਾਂ ਲਈ ਵਿਸ਼ੇਸ ਛੋਟ ਕੀਤੀ ਹੈ। ‘ਮਹਿਕ ਵਤਨ ਦੀ ਲਾਈਵ’ ਮਾਸਿਕ ਹੋ ਗਿਆ ਹੈ। ‘ਮਹਿਕ ਵਤਨ ਦੀ ਲਾਈਵ’ ਵਿੱਚ ਦਿੱਤੇ ਜਾਣ ਵਾਲੇ ਇਸ਼ਤਿਹਾਰ ਵੈਬ ਸਾਈਟ ਤੋਂ ਇਲਾਵਾ ਸੋਸ਼ਲ ਸਾਈਟਾਂ ਵਿੱਚ ਵੀ ਪ੍ਰਕਾਸ਼ਤ ਹੁੰਦੇ ਹਨ। ਇਸ ਦੇ ਬਾਵਜੂਦ ਵੀ ‘ਮਹਿਕ ਵਤਨ ਦੀ ਲਾਈਵ’ ਦੇ ਇਸ਼ਤਿਹਾਰਾ ਦੇ ਰੇਟਾ ਵਿੱਚ ਕੋਈ ਖਾਸ ਵਾਧਾ ਨਹੀਂ ਕੀਤਾ ਗਿਆ ਹੈ। ਸਗੋਂ ਜੇਕਰ ਕੋਈ ‘ਮਹਿਕ ਵਤਨ ਦੀ ਲਾਈਵ’ ਵਿੱਚ ਆਪਣੀ ਫਰਮ, ਸੁਸਾਈਟੀ ਜਾ ਬਿਜਨੈਸ ਦੇ (ਟਰੱਸਟ ਸਕੀਮ ਤਹਿਤ) ਪੱਕੇ ਇਸ਼ਤਿਹਾਰ ਦਿੰਦਾ ਹੈ ਤਾਂ ਉਸ ਨੂੰ ਵਿਸ਼ੇਸ ਛੋਟ ਕੀਤੀ ਜਾਵੇਗੀ। ਪੱਕੇ ਇਸ਼ਤਿਹਾਰ ਦੇਣ ਤੇ ‘ਮਹਿਕ ਵਤਨ ਦੀ ਲਾਈਵ’ ਪੇਪਰ ਦੀ ਕੁਟੇਸ਼ਨ ਅਨੁਸਾਰ ਹੇਠ ਦਿੱਤੇ ਅਨੁਸਾਰ ਲਾਭ ਹੋਵੇਗਾ।
(ਨੋਟ: ਇਹ ਸਕੀਮ ਸੀਮਤ ਸਮੇਂ ਲਈ ਹੈ, ਇਸ਼ਤਿਹਾਰ ਪਹਿਲਾਂ ਬੁੱਕ ਕਰਵਾਉਣ ਵਾਲੀ ਫਰਮ ਦੀ ਚੁਆਇਸ ਅਨੁਸਾਰ ਹੋਵੇਗਾ)
ਸੰਤਾ ਮਹਾਪੁਰਖਾਂ ਅਤੇ ਧਾਰਮਿਕ ਸ਼ਖਸੀਅਤਾਂ ਲਈ ਵਿਸ਼ੇਸ ਆਫਰ
ਇੱਕ ਵਾਰ ਤਿੰਨ ਲੱਖ ਰੁਪਏ ਦਿਓ ਅਤੇ ਉਮਰ
ਭਰ ਲਈ ਆਪਣਾ ਇਸ਼ਤਿਹਾਰ ਲਗਵਾਉ।
ਅਸੀਂ ਦਸੰਬਰ ੨੦੦੦ ਵਿੱਚ ‘ਮਹਿਕ ਵਤਨ ਦੀ’ ਮੈਗਜੀਨ ਸ਼ੁਰੂ ਕੀਤਾ ਸੀ ਉਦੋਂ ਤੋਂ ਹੀ ਸਾਨੂੰ ਬਹੁੱਤ ਸਾਰੇ ਸੰਤਾਂ ਮਹਾਪੁਰਖਾਂ ਦਾ ਵਿਸ਼ੇਸ ਸਹਿਯੋਗ ਮਿਲ ਰਿਹਾ ਹੈ ਜਿਸ ਨੂੰ ਅਸੀਂ ਭੁਲਾ ਨਹੀ ਸਕਦੇ। ਇਸੇ ਲਈ ਅਸੀਂ ਧਾਰਮਿਕ ਗਤੀਵਿਧੀਆਂ ਖਾਸ ਤੌਰ ਤੇ ਪ੍ਰਕਾਸ਼ਿਤ ਕਰਦੇ ਹਾਂ। ‘ਮਹਿਕ ਵਤਨ ਦੀ ਲਾਈਵ’ ਹਰ ਖਾਸ ਧਾਰਮਿਕ ਸੰਸਥਾ ਤੇ ਪਹੁੰਚਦਾ ਹੈ। ਇਸ ਵਿੱਚ ਦਿੱਤੀਆ ਧਾਰਮਿਕ ਗਤੀਵਿਧੀਆਂ ਕਾਰਨ ਧਾਰਮਿਕ ਸ਼ਖਸੀਅਤਾ ਦਾ ਆਪਸੀ ਅਦਾਨ ਪ੍ਰਦਾਨ ਵੀ ਹੁੰਦਾ ਹੈ।
ਹੁਣ ਅਸੀਂ ‘ਮਹਿਕ ਵਤਨ ਦੀ ਲਾਈਵ’ ਮਾਸਿਕ ਕਰ ਦਿੱਤਾ ਹੈ। ਇਸ ਲਈ ਅਸੀਂ ‘ਮਹਿਕ ਵਤਨ ਦੀ’ ਟਰੱਸਟ ਸਕੀਮ ਤਹਿਤ ਅਸੀਂ ਸੰਤਾ ਮਹਾਪੁਰਖਾਂ ਅਤੇ ਧਾਰਮਿਕ ਸ਼ਖਸੀਅਤਾਂ ਲਈ ਵਿਸ਼ੇਸ ਆਫਰ ਦਿੱਤੀ ਹੈ ਕਿ ਜਿਹੜੇ ਸੰਤ ਮਹਾਪੁਰਖ ਜਾ ਧਾਰਮਿਕ ਸ਼ਖਸੀਅਤਾਂ ਸਾਨੂੰ ਚੰਦੇ ਦੇ ਤੌਰ ਤੇ ਤਿੰਨ ਲੱਖ ਰੁਪਏ ਦੇਣਗੀਆਂ। ਅਸੀਂ ਉਨ੍ਹਾ ਦਾ ੧/੪ ਸਫਾ ਰੰਗਦਾਰ ਇਸ਼ਤਿਹਾਰ ਉਮਰ ਭਰ ਲਈ ਮੁਫਤ ਲਗਾਂਵਾਂਗੇ ਅਤੇ ‘ਮਹਿਕ ਵਤਨ ਦੀ’ ਵੱਲੋਂ ਛਾਪੇ ਜਾਣ ਵਾਲੇ ਸਲਾਨਾ ਕੇਲੰਡਰਾਂ, ਜੰਤਰੀਆਂ, ਡਾਈਰੀਆਂ ਆਦਿ ਵਿੱਚ ਵੀ ਉਨ੍ਹਾ ਦੇ ਫੋਟੋਗ੍ਰਾਫ ਮੁਫਤ ਲਗਾਏ ਜਾਇਆ ਕਰਨਗੇ। ਇਸ ਤੋਂ ਇਲਾਵਾ ‘ਮਹਿਕ ਵਤਨ ਦੀ ਲਾਈਵ’ ਵੱਲੋਂ ਹੋਣ ਵਾਲੇ ਹਰ ਪ੍ਰੋਗਰਾਮਾ ਵਿੱਚ ਵਿਸ਼ੇਸ਼ ਮਾਨ ਸਨਮਾਨ ਦਿੱਤਾ ਜਾਇਆ ਕਰੇਗਾ।
ਵਿਸ਼ੇਸ ਨੋਟ: ਤੁਸੀਂ ‘ਮਹਿਕ ਵਤਨ ਦੀ ਲਾਈਵ’ ਪੇਪਰ ਅਤੇ ‘ਮਹਿਕ ਵਤਨ ਦੀ ਟਰੱਸਟ’ ਸਬੰਧੀ ਕਿਸੇ ਵੀ ਪ੍ਰਕਾਰ ਦੀ ਰਕਮ ਕਾਰਪੋਰੇਸ਼ਨ ਬੈਂਕ ਦੀ ਕਿਸੇ ਵੀ ਬ੍ਰਾਚ ਵਿੱਚ ‘ਮਹਿਕ ਵਤਨ ਦੀ’ ਦੇ ਨਾਮ ਤੇ ਅ.ਛ. ਂੋ. ਛਅ – ੦੬੬੪੦੦੨੦੧੦੦੦੦੬੬ / ੰਓ੍ਹਅਖ ਾਂਅਠਠਅਂ ਧੀ ਵਿੱਚ ਵੀ ਜਮ੍ਹਾ ਕਰਵਾ ਸਕਦੇ ਹੋ। ਅਕਾaੁਂਟ ਵਿੱਚ ਰਕਮ ਜਮ੍ਹਾ ਕਰਵਾਉਣ ਉਪਰੰਤ ਸਾਨੂੰ ਦੱਸੋਂ। ਤੁਹਾਡੀ ਐਂਟਰੀ ਹੋਣ ਉਪਰੰਤ ਤੁਹਾਨੂੰ ‘ਮਹਿਕ ਵਤਨ ਦੀ’ ਵੱਲੋਂ ਰਕਮ ਪ੍ਰਾਪਤੀ ਦੀ ਰਸੀਦ ਭੇਜ ਦਿੱਤੀ ਜਾਵੇਗੀ।