ਪੱਤਰਕਾਰੀ ਲੈਣ ਬਾਰੇ
ਆਪ ਜੀ ਪੱਤਰਕਾਰੀ ਦੇ ਖੇਤਰ ਵਿਚ ‘ਮਹਿਕ ਵਤਨ ਦੀ ਲਾਈਵ’ ਅਦਾਰੇ ਦੇ ਨਾਲ ਜੁੜਨਾ ਚਾਹੁੰਦੇ ਹੋ, ਇਸ ਲਈ ਵੀ ਆਪ ਜੀ ਦਾ ਹਾਰਦਿਕ ਸਵਾਗਤ ਕਰਦੇ ਹਾਂ। ‘ਮਹਿਕ ਵਤਨ ਦੀ ਲਾਈਵ’ ਨੂੰ ਨਿਰੰਤਰ ਚਲਦਾ ਰੱਖਣ ਲਈ ਸਾਨੂੰ ਇਸ ਪੇਪਰ ਸਬੰਧੀ ਕੁਝ ਨਿਯਮ ਬਣਾਉਣੇ ਪਏ ਹਨ। ਆਪ ਜੀ ਨੂੰ ਇਸ ਅਦਾਰੇ ਨਾਲ ਜੁੜਨ ਲਈ ਉਨ੍ਹਾਂ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ।
(ਪੂਰੀ ਡਿਟੇਲ ਮੰਗਵਾਉਣ ਲਈ ਆਪਣਾ ਪਤਾ ਜਾਂ ਈ-ਮੇਲ ਅਡਰੈਸ਼ ਭੇਜੋ।)
ਪੱਤਰਕਾਰੀ ਲੈਣ ਲਈ, ਜਿਲ੍ਹਾ ਇਚਾਰਜ ਬਨਣ ਲਈ ਅਤੇ ਹੋਰ ਜਾਣਕਾਰੀ ਲਈ ਸੰਪਰਕ ਕਰੋ