ਮਨਪ੍ਰੀਤ ਸਿੰਘ ਬਾਦਲ ਕਾਂਗਰਸੀ ਆਗੂ ਗੁਰੰਿਦਰ ਸਿੰਘ ਗੁੱਗੂ ਸਰਪੰਚ ਦਾਤਾ ਦੇ ਗ੍ਰਹ ਿਵਖੇ ਪੱਤਰਕਾਰਾ ਦੇ ਹੋਏ ਰੂਬਰੂ

Manpreet Badal MWDL Websiteਮੋਗਾ / 26 ਅਪ੍ਰੈਲ 2016/ ਮਵਦੀਲਾ ਬਿਓਰੋ

ਮਨਪ੍ਰੀਤ ਸਿੰਘ ਬਾਦਲ ਕਾਂਗਰਸੀ ਆਗੂ ਗੁਰੰਿਦਰ ਸਿੰਘ ਗੁੱਗੂ ਸਰਪੰਚ ਦਾਤਾ ਦੇ ਗ੍ਰਹ ਿਵਖੇ ਮੁੱਖ ਤੌਰ ਤੇ ਹਾਜਰ ਹੋਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਮਿੰਦਰ ਸਿੰਘ ਗਿੱਲ ਕਿਸ਼ਨਪੁਰਾ ਨੇ ਦੱਸਿਆਂ ਕਿ ਮਨਪ੍ਰੀਤ ਸਿੰਘ ਬਾਦਲ ਨੇ ਪਹਿਲਾ ਕਸਬਾ ਕਿਸ਼ਨਪੁਰਾ ਕਲਾਂ ਅਤੇ ਭਿੰਡਰ ਕਲਾਂ ਦੀਆਂ ਅਨਾਜ ਮੰਡੀਆਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਦੇ ਨਾਲ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਬਰਾੜ ਉਚੇਚੇ ਤੌਰ ‘ਤੇ ਸ਼ਾਮਿਲ ਸਨ। ਇਸ ਮੌਕੇ ਮਨਪ੍ਰੀਤ ਬਾਦਲ ਨੇ ਕਣਕ ਦੀ ਖਰੀਦ, ਲਿਫਟਿੰਗ, ਪੇਮੈਂਟ ਤੇ ਹੋਰ ਪ੍ਰਬੰਧਾਂ ਸਬੰਧੀ ਆੜਤ੍ਹੀਆਂ, ਕਿਸਾਨਾਂ ਤੇ ਮਜ਼ਦੂਰਾਂ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਮਨਪ੍ਰੀਤ ਬਾਦਲ ਨੇ ਕਿਹਾ ਕਿ ਸੂਬੇ ਦੀ ਅਕਾਲੀ ਭਾਜਪਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਦੇ ਟਰਾਂਸਪੋਰਟਰ, ਕਿਸਾਨ ਵੀਰ, ਆੜਤ੍ਹੀਆਂ ਮਜ਼ਦੂਰ ਸਮੇਤ ਹਰ ਵਰਗ ਦੁਖੀ ਹੈ।
ਗੁੱਗੂ ਸਰਪੰਚ ਦਾਤਾ ਦੇ ਗ੍ਰਹ ਿਵਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਹਜਿਧਾਰੀ ਸੱਿਖਾਂ ਨੂੰ ਵੋਟਾਂ ਦੇ ਅਧਕਾਰ ਤੋਂ ਵਾਂਝੇ ਰੱਖਣ ਬਾਰੇ ਮਨਪ੍ਰੀਤ ਬਾਦਲ ਨੇ ਕਹਾ ਇਹ ਜਮਹੂਰੀਅਤ ਦਾ ਘਾਣ ਹੈ ਕਉਿਂਕ ਦੇਸ਼-ਵਦੇਸ਼ਾਂ ‘ਚ ਵੱਸਦੇ 80 ਫੀਸਦੀ ਤੋਂ ਵੱਧ ਸਿੱਖ ਸਹਿਜ ਧਾਰੀ ਹਨ। ਉਨ੍ਹਾ ਕਿਹਾ ਕਿ ਮਨਪ੍ਰੀਤ ਬਾਦਲ ਖੁਦ ਸਹਿਜਧਾਰੀ ਹੈ। ਸਹਜਿਧਾਰੀ ਸੱਿਖਾਂ ਨੂੰ ਵੋਟਾਂ ਦੇ ਅਧਕਾਰ ਤੋਂ ਵਾਂਝੇ ਰੱਖਣ ਪੱਿਛੇ ਅਕਾਲੀ-ਭਾਜਪਾ ਸਰਕਾਰ ਦੀ ਹੀ ਕੋਝੀ ਚਾਲ ਹੈ। ਉਨ੍ਹਾਂ ਕਹਾ ਕ ਿਜੇਕਰ ਸਹਜਿਧਾਰੀ ਸੱਿਖਾਂ ਨੂੰ ਵੋਟਾਂ ਪਾਉਣ ਦਾ ਅਧਕਾਰ ਨਹੀਂ ਤਾਂ ਉਨ੍ਹਾਂ ਦਾ ਮੱਥਾ ਟੇਕਣਾ ਹੀ ਬੰਦ ਕਰ ਦਓਿ।Manpreet Badal MWDL Website 2
84 ਦੇ ਦੰਗਆਿਂ ਬਾਰੇ ਤੱਿਖਾ ਪ੍ਰਤੀਕ੍ਰਮ ਕਰਦਆਿਂ ਮਨਪ੍ਰੀਤ ਬਾਦਲ ਨੇ ਕਹਾ ਕ ਿਪਛਿਲੇ 20 ਸਾਲਾਂ ਤੋਂ ਪੰਜਾਬ ਦੇ ਲੋਕ ਇਹ ਸੁਣਦੇ ਆ ਰਹੇ ਹਨ ਅਤੇ ਹਮੇਸ਼ਾ ਅਕਾਲੀਆਂ ਨੂੰ 84 ਦੇ ਦੰਗਆਿਂ ਦੀ ਯਾਦ ਸਰਿਫ ਵੋਟਾਂ ਨੇਡ਼ੇ ਹੀ ਕਿਉ ਆਉਂਦੀ ਹੈ। ਉਨ੍ਹਾਂ ਕਹਾ ਕ ਅਕਾਲੀਆਂ ਵੱਲੋਂ ਲੋਕਾਂ ਦਾ ਅਸਲ ਮੁੱਦਆਿਂ ਤੋਂ ਧਆਿਨ ਹਟਾ ਕੇ 84 ਦੇ ਦੰਗਆਿਂ ਦੀ ਗੱਲ ਛੇਡ਼ ਲਈ ਜਾਂਦੀ ਹੈ। ਪੰਜਾਬ ਦੇ ਅਸਲ ਮੁੱਦਆਿਂ ਜਨ੍ਹਾਂ ਵਚਿ ਕਸਾਨਾਂ ਦੀਆਂ ਖੁਦਕੁਸ਼ੀਆਂ, ਅਨਪਡ਼੍ਹਤਾ, ਬੀਮਾਰੀਆਂ, ਤਨਖਾਹਾਂ ਤੋਂ ਵਾਂਝੇ ਮੁਲਾਜ਼ਮਾਂ, ਬੇਰੁਜ਼ਗਾਰੀ, ਵਧ ਰਹਾ ਕ੍ਰਾਈਮ, ਵਦੇਸ਼ਾਂ ‘ਚ ਬੈਠੇ ਪੰਜਾਬੀਆਂ ਦੇ ਮਸਲੇ ਆਦ ਿਜੋ ਕ ਿਪੰਜਾਬ ਨੂੰ ਤਹਸਿ-ਨਹਸਿ ਕਰਨ ਦੀ ਇਕ ਵੱਡੀ ਸਾਜਸ਼ਿ ਹੈ। ਉਨ੍ਹਾ ਕਿਹਾ ਬਾਦਲ ਪਰਵਾਰ ਵਾਰ-ਵਾਰ ਪੰਜਾਬ ਦੇ ਲੋਕਾਂ ਨੂੰ ਕੱਠਪੁਤਲੀ ਦਾ ਤਮਾਸ਼ਾ ਦਖਾਉਣ ਲਈ ਪ੍ਰਸੱਿਧ ਹੈ ਪਰ ਹੁਣ ਇਹ ਉਨ੍ਹਾ ਦਾ ਅਖੀਰਲਾ ਤਮਾਸ਼ਾ ਸਾਬਤਿ ਹੋਵੇਗਾ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਬਰਾੜ, ਜਥੇਦਾਰ ਕੁਲਦੀਪ ਸਿੰਘ ਢੋਸ, ਬੀਬੀ ਜਗਦਰਸ਼ਨ ਕੌਰ, ਡਾ. ਮਾਲਤੀ ਥਾਪਰ, ਤਾਰਾ ਸਿੰਘ ਸੰਧੂ, ਮਨਜੀਤ ਸਿੰਘ ਮਾਨ, ਇੰਦਰਜੀਤ ਸਿੰਘ ਸ਼ਾਹ ਮੀਤ ਪ੍ਰਧਾਨ, ਹਰਜਿੰਦਰ ਸਿੰਘ ਔਲਖ, ਸਾਬਕਾ ਸਰਪੰਚ ਕਰਨੈਲ ਸਿੰਘ, ਅਵਤਾਰ ਸਿੰਘ ਮਾਨ, ਹਰਚੰਦ ਸਿੰਘ ਨੰਬਰਦਾਰ, ਜਸਪਾਲ ਸਿੰਘ, ਜਰਨੈਲ ਸਿੰਘ, ਮਲਕੀਤ ਸਿੰਘ, ਜਗਤਾਰ ਸਿੰਘ ਮਾਨ, ਮੋਹਨ ਸਿੰਘ, ਡਾਕਟਰ ਵਰਿੰਦਰਪਾਲ ਸਿੰਘ ਬਲਾਕ ਸੰਮਤੀ ਮੈਂਬਰ, ਈਸ਼ਵਰ ਸਿੰਘ ਆੜ੍ਹਤੀ, ਬਾਈ ਛਿੰਦਰ, ਸੋਨੀ ਮਾਨ, ਪਰਮਿੰਦਰ ਮਾਨ, ਰੂਬਲ ਮਾਨ, ਮੱਘਰ ਖੋਸਾ, ਜਸਵਿੰਦਰ ਸਿੰਘ ਔਲਖ, ਸੁਖਵਿੰਦਰ ਕਾਲੂ, ਲੱਖਾ ਸ਼ਾਹ ਆਦਿ ਵੱਡੀ ਗਿਣਤੀ ਕਾਂਗਰਸੀ ਵਰਕਰ ਹਾਜ਼ਰ ਸਨ।

Categories: Uncategorized
Notice: Only variables should be passed by reference in /home2/mehaknq3/public_html/wp-content/themes/silver-blue-gold/functions.php on line 198
| Comments

Leave a Reply

Your email address will not be published. Required fields are marked *