ਵੱਡੀਆਂ ਕਹਾਣੀਆਂ
——————————————————————– ਬੇਗਾਨੀ – ਰਮਨਦੀਪ ਬਰਾੜ ਲੈ ਦੱਸ ਕੁੜੇ, ਬੀਰੀ ਦੀ ਸੱਸ ਤਾਂ ਬਾਹਲੀ ਚੰਦਰੀ ਐ ਫਿਰ, ਤਾਰੋ ਨੇ ਚੁੰਨੀ ਦੇ ਲੜ ਨਾਲ ਮੱਥੇ ਤੋਂ ਮੁੜਕਾ ਪੂੰਝਦੀ ਨੇ ਕਿਹਾ। ਹੋਰ ਭੈਣੇ ਅਸੀ ਕਿਹਾ ਚਲ ਭਾਈ ਇਹਨੂੰ ਕੋਈ ਦੋ ਦਿਨ ਹੀ ਆ ਜਾਣ ਦੇ, ਸਾਉਣ ਦਾ ਮਹੀਨਾ, ਕੋਈ ਕੁੜੀ ਦਾ ਚਲ […]