E-Paper – Edition May 2016
ਖੇਤੀਬਾੜੀ ਮੰਤਰੀ ਨੇ ਪਿੰਡ ਬੀੜ ਚੜਿੱਕ (ਮੋਗਾ) ਵਿਖੇ ਹਾਈਟੈਕ ਸਬਜ਼ੀ ਕੇਦਰ ਦਾ ਨੀਹ ਪੱਥਰ ਰੱਖਿਆ ਬੀੜ ਚੜਿੱਕ ਦਾ ਸੈਟਰ 3 ਕਰੋੜ ਰੁਪਏ ਦੀ ਲਾਗਤ ਨਾਲ ਆਉੱਦੇ 4 ਮਹੀਨਿਆਂ ‘ਚ ਹੋ ਜਾਵੇਗਾ ਮੁਕੰਮਲ ਮੋਗਾ / 23 ਅਪ੍ਰੈਲ/ ਮਵਦੀਲਾ ਬਿਓਰੋ ਪੰਜਾਬ ਵਿੱਚ ਸਬਜ਼ੀਆਂ ਦੀ ਕਾਸ਼ਤ ਨੂੰ ਪ੍ਰਫੁਲਿੱਤ ਕਰਨ ਅਤੇ ਕਿਸਾਨਾਂ ਦੀ ਮੁਨਾਫਾਕਾਰੀ ਚ’ ਵਾਧਾ ਕਰਨ ਲਈ ਸੈਟਰ […]
ਮਨਪ੍ਰੀਤ ਸਿੰਘ ਬਾਦਲ ਕਾਂਗਰਸੀ ਆਗੂ ਗੁਰੰਿਦਰ ਸਿੰਘ ਗੁੱਗੂ ਸਰਪੰਚ ਦਾਤਾ ਦੇ ਗ੍ਰਹ ਿਵਖੇ ਪੱਤਰਕਾਰਾ ਦੇ ਹੋਏ ਰੂਬਰੂ ਮੋਗਾ / 26 ਅਪ੍ਰੈਲ 2016/ ਮਵਦੀਲਾ ਬਿਓਰੋ ਮਨਪ੍ਰੀਤ ਸਿੰਘ ਬਾਦਲ ਕਾਂਗਰਸੀ ਆਗੂ ਗੁਰੰਿਦਰ ਸਿੰਘ ਗੁੱਗੂ ਸਰਪੰਚ ਦਾਤਾ ਦੇ ਗ੍ਰਹ ਿਵਖੇ ਮੁੱਖ ਤੌਰ ਤੇ ਹਾਜਰ ਹੋਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਮਿੰਦਰ ਸਿੰਘ ਗਿੱਲ ਕਿਸ਼ਨਪੁਰਾ ਨੇ ਦੱਸਿਆਂ ਕਿ ਮਨਪ੍ਰੀਤ ਸਿੰਘ […]
ਬਾਬਾ ਭੋਲਾ ਭਗਤ ਜੀ ਦੀ ਸ੍ਰਪਰਸਤੀ ਵਿੱਚ ਚੁੱਘਾ ਖੁਰਦ ਵਿਖੇ ਬਾਬਾ ਸ੍ਰੀ ਚੰਦ ਜੀ ਦਾ ਧੂਣਾ ਸਥਾਪਨਾ ਦਿਵਸ ਮਨਾਇਆਂ ਗਿਆ ਮੋਗਾ,ਚੁੱਘਾ ਖੁਰਦ / 28 ਅਪ੍ਰੈਲ 2016/ ਮਨਮੋਹਨ ਚੀਮਾਂ ਪਿੰਡ ਚੁੱਘਾ ਖੁਰਦ ਵਿਖੇ ਬਾਬਾ ਭੋਲਾ ਭਗਤ ਜੀ ਦੀ ਸ੍ਰਪਰਸਤੀ ਵਿੱਚ ਬਾਬਾ ਸ੍ਰੀ ਚੰਦ ਜੀ ਦਾ ਧੂਣਾ ਸਥਾਪਨਾ ਦਿਵਸ ਮਨਾਇਆਂ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਵਨਦੀਪ ਸਿੰਘ […]
‘ਮਹਿਕ ਵਤਨ ਦੀ ਐਵਾਰਡ 2015’ ਢਾਡੀ ਬਲਜਿੰਦਰ ਸਿੰਘ ਬਗੀਚਾ ਨੂੰ ਬਠਿੰਡਾ (ਭਾਈ ਰੂਪਾ) /14 ਮਾਰਚ / ਅਨੌਖ ਸਿੰੰਘ ਸੇਲਬਰਹਾ, ਰਾਜਿੰਦਰ ਸਿੰਘ ਮਰਾਹੜ, ਵਰਿੰਦਰ ਲੱਕੀ – ਅੰਤਰ-ਰਾਸਟਰੀ ਮਾਸਿਕ ਮੈਗਜੀਨ ਅਤੇ ਰੋਜਾਨਾ ਆਨਲਾਈਨ ਅਖਬਾਰ ‘ਮਹਿਕ ਵਤਨ ਦੀ ਲਾਈਵ’ ਵੱਲੋਂ ਦਿੱਤਾ ਜਾਣ ਵਾਲਾ ਸਲਾਨਾ ‘ਮਹਿਕ ਵਤਨ ਦੀ ਐਵਾਰਡ’ 2015 ਇਸ ਸਾਲ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਭਾਈਰੂਪਾ ਵਿਖੇ […]
ਮੁੰਬਈ ਡਾਂਸ ਬਾਰ ਮਾਮਲਾ : ਸੁਪਰੀਮ ਕੋਰਟ ਨੇ ਕਿਹਾ, ਸੜਕਾਂ ‘ਤੇ ਭੀਖ ਮੰਗਣੋਂ ਚੰਗਾ ਹੈ ਸਟੇਜ ‘ਤੇ ਡਾਂਸ ਕਰਨਾ ਮੁੰਬਈ/ 25 ਅਪ੍ਰੈਲ 16 / ਧੰਨਵਾਦ ਸਹਿਤ: ਪੰਜਾਬ ਗਾਰਡੀਅਨ ਮੁੰਬਈ ਵਿੱਚ ਡਾਂਸ ਬਾਰ ਮਾਮਲੇ ਦੀ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਅੱਜ ਸਖ਼ਤ ਟਿੱਪਣੀ ਕੀਤੀ। ਸੁਪਰੀਮ ਕੋਰਟ ਨੇ ਮਹਾਰਾਸ਼ਟਰ ਸਰਕਾਰ ਨੂੰ ਜਮ ਕੇ ਝਾੜ ਪਾਈ। ਕੋਰਟ ਨੇ […]
ਆਪ ਆਗੂ ਖਹਿਰਾ ਦੀ ਅਮਰੀਕਾ ਫੇਰੀ ਨੇ ਪਾਰਟੀ ਲੀਡਰਾਂ ਦੇ ਹੌਂਸਲਿਆਂ ਨੂੰ ਕੀਤਾ ਮਜਬੂਤ ਫਰੀਮਾਂਟ (ਕੈਲੀਫੋਰਨੀਆ) 20 ਅਪਰੈਲ / ਮਵਦੀਲਾ ਬਿਓਰੋ ਪਿਛਲੇ ਦਿਨਾਂ ਤੋਂ ਆਮ ਆਦਮੀ ਪਾਰਟੀ ਦੇ ਬੁਲਾਰੇ ਸ: ਸੁਖਪਾਲ ਸਿੰਘ ਖਹਿਰਾ ਅਮਰੀਕਾ ਦੇ ਕੈਲੀਫੋਰਨੀਆ ਸਟੇਟ ਦੇ ਸ਼ਹਿਰ ਫਰਿਜਨੋ,ਸਟਾਕਟਨ,ਬੇਕਰਸਫੀਲਡ ਤੇ ਯੂਨੀਅਨ ਸਿਟੀ ਦੇ ਵੱਖ ਵੱਖ ਸ਼ਹਿਰਾਂ ਵਿਚ ਪੰਜਾਬੀ ਭਾਈਚਾਰੇ ਦੇ ਲੋਕਾਂ ਨੂੰ ਮਿਲ ਚੁਕੇ […]
—————————————————————————— ਪੁਸਤਕ ਰੀਵਿਊ : ਮੇਰਾ ਹੱਕ ਬਣਦਾ ਏ ਨਾ ਲੇਖਕ: ਰਾਜਵਿੰਦਰ ਰੌਂਤਾ ਪੰਨੇ: 104 ਕੀਮਤ: 170$ ਪ੍ਰਕਾਸ਼ਨ: ਪੰਜਾਬੀ ਕਵੀ ਪਬਲੀਕੇਸ਼ਨ, ਮੋਗਾ। ਕਾਵਿ ਸੰਗ੍ਰਹਿ ਮੇਰਾ ਹੱਕ ਬਣਦਾ ਏ ਨਾ ਲੇਖਕ ਰਾਜਵਿੰਦਰ ਵੱਲੋ ਜਿੰਦਗੀ ਦੇ ਰਸਤੇ ਵਿੱਚੋ ਗੁਜ਼ਰਦੇ ਹੋਏ ਵੱਖ-ਵੱਖ ਤਜ਼ਰਬਿਆ ਦੀ ਇੱਕ ਕਾਵਿਕ ਪੇਸ਼ਕਾਰੀ ਹੈ। ਲੇਖਕ ਦੀ ਇਹ ਦੂਸਰੀ […]
ਸਾਡੇ ਪਿਛਲੇ ਪ੍ਸਾਰਿਤ ਪੋ੍ਗਰਾਮ Diwan Baba Hira Dass G – 15/04/2016 @@@@@@ Baisakhi Spech – Baba Rashem Singh G @@@@@@ Barsi/Baba Nand Singh Ji Lohara – Live-10/04/016 part 1 @@@@@@ Barsi/Baba Nand Singh Ji Lohara 10/04/016 – Live part 2 @@@@@@ Barsi Baba Nand Singh Ji Lohara (Diwan) 09/04/2016 part 1 @@@@@@ Barsi Baba […]