Category Archives: Uncategorized

SMS

  TEXT MESSAGE BOOK ***************************** E N J O Y  SUBMITTED BY : BHAWANDEEP SINGH PURBA Publis By : PARAM PRODUCTION Vancouver ( CANADA ) Ph. : 778-241-2148     ENJOY Submited By : Bhawandeep Singh Purba 1195, Ajit Nagar Moga (Pb.) Cell : (+91)-9988-92-9988 E-Mail : mehakwattandi@rediffmail.com   (C) Writer & Publisher PARAM – […]

Categories: Uncategorized
Notice: Only variables should be passed by reference in /home2/mehaknq3/public_html/wp-content/themes/silver-blue-gold/functions.php on line 198
| Comments

ਬਾਬਾ ਨੰਦ ਸਿੰਘ ਜੀ ਦੀ ਜੀਵਨੀ

20ਵੀਂ ਸਦੀ ਦੇ ਉੱਘੇ ਸਮਾਜ ਸੇਵਕ ਸੰਤ ਬਾਬਾ ਨੰਦ ਸਿੰਘ ਜੀ ਲੋਹਾਰੇ ਵਾਲੇ -ਭਵਨਦੀਪ ਸਿੰਘ ਪੁਰਬਾ ਕੁਝ ਅਜਿਹੀਆਂ ਸ਼ਖ਼ਸੀਅਤਾਂ ਹੁੰਦੀਆਂ ਹਨ ਜੋ ‘ਵਿਚ ਦੁਨੀਆਂ ਸੇਵ ਕਮਾਈਏਂ’ ਦੇ ਮਹਾਂਵਾਕ ਅਨੁਸਾਰ ਆਪਣਾ ਤਨ, ਮਨ, ਧਨ ਸਭ ਕੁਝ ਲੋਕ ਸੇਵਾ ਵਿਚ ਲਗਾ ਦਿੰਦੀਆਂ ਹਨ। ਜਿਨ•ਾਂ ਨੇ ਆਪਣੀ ਸਮੁੱਚੀ ਜ਼ਿੰਦਗੀ ਲੋਕ ਸੇਵਾ ਵਿਚ ਲਗਾ ਦਿੱਤੀ ਉਨ•ਾਂ ਦੇ ਜੀਵਨ ਦਾ […]

Categories: Uncategorized
Notice: Only variables should be passed by reference in /home2/mehaknq3/public_html/wp-content/themes/silver-blue-gold/functions.php on line 198
| Comments

ਮਹਿਕ ਵਤਨ ਦੀ ਗਰੁੱਪ ਵੱਲੋਂ ਪ੍ਰਕਾਸਿਤ ਪੁਸਤਕਾਂ

—————————————————————— ਸੁਲਘਦੇ ਸੱਚ ਦਾ ਪ੍ਰਤੀਕ -ਭਖ਼ਦੇ ਮਸਲੇ ਭਵਨਦੀਪ ਪੁਰਬਾ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਉਹ ਇਕ ਕੌਮਾਂਤਰੀ ਕਲਮੀ ਯੋਧਾ ਹੈ। ਉਹ ਇਕ ਉਤਸ਼ਾਹੀ ਅਤੇ ਆਪਣੇ ਸੰਕਲਪਾਂ ਤੇ ਦ੍ਰਿੜਤਾ ਨਾਲ ਪਹਿਰਾ ਦੇਣ ਵਾਲਾ ਸੂਝਵਾਨ ਨੌਜਵਾਨ ਹੈ। ਨਿਮਰਤਾ ਅਤੇ ਹਲੀਮੀ ਤੇ ਹਸਮੁਖਤਾ ਉਸਦੀ ਜ਼ਿੰਦਗੀ ਦਾ ਹੁਣ ਤੱਕ ਕਮਾਇਆ ਹੋਇਆ ਸਰਮਾਇਆ ਹੈ। ਭਵਨਦੀਪ ਹੋ ਕੇ ਵੀ ਉਹ ਮਹਿਲਾਂ […]

Categories: Uncategorized
Notice: Only variables should be passed by reference in /home2/mehaknq3/public_html/wp-content/themes/silver-blue-gold/functions.php on line 198
| Comments

ਕਮੇਡੀ

ਇਸ਼ਕ ਦਾ ਬੁਖਾਰ -ਭਵਨਦੀਪ ਸਿੰਘ ਪੁਰਬਾ ਜਦੋਂ ਮੈਨੂੰ ਇਸ਼ਕ ਦਾ ਬੁਖਾਰ ਚੜਿ•ਆ। ਮਤਲਬ ਜਦੋਂ ਮੈਨੂੰ ਇਸ਼ਕ ਹੋਇਆ। ਮੈਂ ਘਰ ਵਿਚ ਇਕੱਲਾ ਹੀ ਰਹਿੰਦਾ ਸੀ। ਸਾਡਾ ਸਾਰਾ ਪਰਿਵਾਰ ਕੈਨੇਡਾ ਗਿਆ ਹੋਇਆ ਸੀ। ਸਾਡੇ ਗੁਆਂਢ ਇਕ ਨਵਾਂ ਘਰ ਪਿਆ। ਉਨ•ਾਂ ਨੇ ਘਰ ਦਾ ਮਹੂਰਤ ਕੀਤਾ। ਮੈਂ ਵੀ ਮਹੂਰਤ ਤੇ ਗਿਆ। ਉਥੇ ਇਕ ਸੋਹਣੀ ਸੁਨੱਖੀ ਮੁਟਿਆਰ ਦੇ ਦਰਸ਼ਨ […]

Categories: Uncategorized
Notice: Only variables should be passed by reference in /home2/mehaknq3/public_html/wp-content/themes/silver-blue-gold/functions.php on line 198
| Comments

ਖੇਡ ਜਗਤ

======================================= ਚੰਦ ਪੁਰਾਣੇ ਦਾ ਕਬੱਡੀ ਟੂਰਨਾਮੈਂਟ ਰਿਹਾ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਮਾਂ ਖੇਡ ਕਬੱਡੀ ਨੂੰ ਸਪੋਰਟ ਕਰਨਾ ਸਾਡਾ ਸਾਰਿਆਂ ਦਾ ਫ਼ਰਜ਼ – ਬਾਬਾ ਗੁਰਦੀਪ ਸਿੰਘ ਚੰਦਪੁਰਾਣਾ ਤੋਂ ਭਵਨਦੀਪ ਸਿੰਘ ਪੁਰਬਾ ਦੀ ਵਿਸ਼ੇਸ ਰਿਪੋਰਟ ਦੇਸ਼ਾਂ ਵਿਦੇਸ਼ਾਂ ਵਿੱਚ ਪ੍ਰਸਿੱਧ ਮਾਲਵੇ ਦਾ ਧਾਰਮਿਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਤਪ ਅਸਥਾਨ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ […]

Categories: Uncategorized
Notice: Only variables should be passed by reference in /home2/mehaknq3/public_html/wp-content/themes/silver-blue-gold/functions.php on line 198
| Comments

ਬਾਲ ਵਾੜੀ

—————————————————————— ਬੱਚਿਓ ਆਓ ਜਾਣੀਏ ਪੇਪਰਾਂ ਵੇਲੇ ਆਪਣੇ ਆਪ ਨੂੰ ਕਿਵੇਂ ਕਰੀਏ ਤਿਆਰ  ਗਗਨਦੀਪ ਕੌਰ ਧਾਲੀਵਾਲ (ਝਲੂਰ) ਬਰਨਾਲਾ।               ਬੱਚਿਓ ਜਿਵੇਂ ਹੀ ਫ਼ਰਵਰੀ ਮਹੀਨੇ ਦਾ ਅੰਤ ਹੁੰਦਾ ਤਾਂ ਮਾਰਚ ਦਾ ਮਹੀਨਾ ਸ਼ੁਰੂ ਹੁੰਦਿਆਂ ਹੀ ਸਲਾਨਾ ਪ੍ਰੀਖਿਆਵਾਂ ਸ਼ੁਰੂ ਹੋਣ ਲੱਗਦੀਆਂ ਹਨ। ਇਹ ਪ੍ਰੀਖਿਆਵਾਂ ਸਕੂਲ ਪੱਧਰ ਤੋਂ ਲੈ ਕੇ ਲਗਪਗ ਉੱਚ ਪੱਧਰ […]

Categories: Uncategorized
Notice: Only variables should be passed by reference in /home2/mehaknq3/public_html/wp-content/themes/silver-blue-gold/functions.php on line 198
| Comments

ਕਾਵਿ-ਕਿਆਰੀ

——————————————————————– ਖੁਆਬ ਤਾਂ ਦੱਸ ਜਾਂਦਾ ! – ਪ੍ਰਭਦੀਪ ਸਿੰਘ ਨੱਥੋਵਾਲ ਜਿਹੜੇ ਬੱਚਿਆਂ ਲਈ ਤੂੰ ਵੇਖੇ ਸੀ, ਉਹ ਖੁਆਬ ਤਾਂ ਦੱਸ ਜਾਂਦਾ, ਤੇਰੇ ਜਾਣ ਪਿੱਛੋਂ ਪੂਰੇ ਕਿੱਦਾਂ ਹੋਣੇ ਸੀ, ਇਹ ਜਵਾਬ, ਤਾਂ ਦੱਸ ਜਾਂਦਾ । ਤੂੰ ਕਹਿੰਦਾ ਸੀ ਜ਼ਿੰਦਗੀ ਜੀਣ ਲਈ, ਹੱਸਣਾ, ਨੱਚਣਾ ਜਰੂਰੀ ਹੈ, ਜਾਣ ਲੱਗਿਆਂ ਕਿੱਥੇ ਲੁਕੋ ਗਿਆਂ, ਢੋਲ ਰਬਾਬ, ਤਾਂ ਦੱਸ ਜਾਂਦਾ। ਧਰਤੀ […]

Categories: Uncategorized
Notice: Only variables should be passed by reference in /home2/mehaknq3/public_html/wp-content/themes/silver-blue-gold/functions.php on line 198
| Comments