———————————————————————
———————————————————————
———————————————————————
———————————————————————
ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਗੁਰਦੁਆਰਾ ਨਾਮਦੇਵ ਭਵਨ ਮੋਗਾ ਵਿਖੇ ਹੋਏ ਸਮਾਗਮ ਮੌਕੇ ਭਾਈ ਬਲਦੇਵ ਸਿੰਘ ਜੀ ਵਡਾਲਾ (ਸਾਬਕਾ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ) ਦੇ ਕੀਰਤਨ ਦਾ ਪ੍ਰਸਾਰਨ।
ਭਾਈ ਵਡਾਲਾ ਜੀ ਦੇ ਸ਼ਬਦ ਸਰਬਨ ਕਰਨ ਲਈ ਕਲਿੱਕ ਕਰੋ।
———————————————————————
———————————————————————
———————————————————————
ਮਹਿਕ ਵਤਨ ਦੀ ਰੂ-ਬਰੂ (ਐਪੀਸੋਡ 41)
ਸੜਕ ਸੁਰੱਖਿਆ ਬਾਰੇ ਉੱਘੇ ਸਮਾਜ ਸੇਵਕ ਸ੍ਰੀ ਗੋਕਲ ਚੰਦ ਬੁੱਘੀਪੁਰਾ ਨਾਲ ਵਿਸ਼ੇਸ਼ ਮੁਲਾਕਾਤ
ਪੂਰਾ ਪ੍ਰੋਗਰਾਮ ਵੇਖਣ ਲਈ ਕਲਿੱਕ ਕਰੋ।
———————————————————————
ਮਹਿਕ ਵਤਨ ਦੀ ਲਾਈਵ – ਮਈ 2024
E-Paper: Edition – May 2024
ਪੜਨ ਲਈ ਕਲਿਕ ਕਰੋ
———————————————————————
ਪੰਜਾਬੀ ਨਾਟਕ ‘ਦੀਵਿਆਂ ਵਾਲੀ ਅੰਟੀ’
ਪੂਰਾ ਨਾਟਕ ਦੇਖਣ ਲਈ ਕਲਿੱਕ ਕਰੋ
———————————————————————
Mehak Watan Di Live TV
ਸੰਤ ਬਾਬਾ ਸੁਰਿੰਦਰ ਸਿੰਘ ਜੀ ਦੀ ਸਰਪ੍ਰਸਤੀ ਹੇਠ ਸੁਭਾਨਾ (ਜਲੰਧਰ) ਤੋਂ ਸ੍ਰੀ ਫਤਿਹਗੜ੍ਹ ਸਾਹਿਬ (ਸਰਹੰਦ) ਤੱਕ ਦੀ 15 ਵੀ ਪੈਦਲ ਯਾਤਰਾ ! (ਭਾਗ-1)
👉 ਪੈਦਲ ਯਾਤਰਾ ਦੌਰਾਨ ਪ੍ਰਸਿੱਧ ਗਾਇਕ ਤੇ ਗੀਤਕਾਰ ਹਾਕਮ ਬਖਤੜੀਵਾਲਾ ਵਾਲਾ ਨੇ ਕੀਤਾ ਸਾਹਿਬਜ਼ਾਦਿਆਂ ਦਾ ਗੁਣਗਾਨ
👉 ਸੰਤ ਬਾਬਾ ਸੁਰਿੰਦਰ ਸਿੰਘ ਜੀ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਭਾਵ ਪੂਰਵਕ ਸ਼ਬਦਾਂ ਨਾਲ ਕੀਤਾ ਬਿਆਨ
👉 ਪੁਲਿਸ ਅਫਸਰ ਨੇ ਵੀ ਬਾਣੀ ਦਾ ਸਿਮਰਨ ਕਰਵਾਇਆ
ਪੈਦਲ ਯਾਤਰਾ ਦੇ ਦਰਸ਼ਨ ਕਰਨ ਅਤੇ ਪੂਰੀ ਵੀਡੀਓ ਵੇਖਣ ਲਈ ਕਲਿੱਕ ਕਰੋ:
———————————————————————
ਖਬਰਾਂ ਪੜ੍ਹਨ ਲਈ ਹੇਠ ਦਿੱਤੀਆ ਤੰਦਾਂ ਨੂੰ ਛੂਹੋ ਜੀ…
(Plz Click / ਕਲਿੱਕ ਕਰੋ)
—————————————-————————————-
—————————————-————————————-
—————————————-————————————-
—————————————-————————————-
—————————————-————————————-
—————————————-————————————-
—————————————-————————————-
—————————————-————————————-
———————————————————————
ਡਾ. ਐਸ ਪੀ ਸਿੰਘ ਉਬਰਾਏ ਵੱਲੋਂ ਮਹਿਕ ਵਤਨ ਦੀ ਗਰੁੱਪ ਦੀ ਡਾਇਰੀ ਦਾ ਦੂਜਾ ਐਡੀਸ਼ਨ ਲੋਕ ਅਰਪਣ
ਮੈਨੂੰ ਮਾਣ ਹੈ ਕਿ ਮੈਂ ਡਾ. ਐਸ ਪੀ ਸਿੰਘ ਉਬਰਾਏ ਜੀ ਦੇ ਟਰੱਸਟ ਦਾ ਜਿਲ੍ਹਾ ਪ੍ਰੈਸ ਸਕੱਤਰ ਹਾਂ -ਭਵਨਦੀਪ
ਮੋਗਾ/ 25 ਨਵੰਬਰ 2023/ ਮਵਦੀਲਾ ਬਿਓਰੋ
‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਨੇ ਆਪਣੇ ਨਿੱਜੀ ਦਫਤਰ ਤੋਂ ਪ੍ਰੈਸ ਨੋਟ ਜਾਰੀ ਕਰਦਿਆ ਦੱਸਿਆ ਕਿ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੀ ਸਲਾਨਾ ਡਾਇਰੀ 2024 ਦਾ ਦੂਜਾ ਐਡੀਸ਼ਨ ਸਰਬੱਤ ਦਾ ਭਲਾ ਚੇਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਉੱਘੇ ਸਮਾਜ ਸੇਵੀ ਡਾਕਟਰ ਐਸ.ਪੀ. ਸਿੰਘ ਉਬਰਾਏ ਜੀ ਵੱਲੋਂ ਕੋਟ-ਈਸੇ-ਖਾਂ ਵਿਖੇ ਆਪਣੇ ਕਰ ਕਮਲਾ ਨਾਲ ਲੋਕ ਅਰਪਣ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਸਲਾਨਾ ਡਾਇਰੀ ਦਾ ਪਹਿਲਾ ਐਡੀਸ਼ਨ ਦੀਵਾਲੀ ਮੌਕੇ ਸੰਤ ਬਾਬਾ ਗੁਰਦੀਪ ਸਿੰਘ ਜੀ ਚੰਦਪੁਰਾਣਾ ਅਤੇ ਸੰਤ ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ ਵੱਲੋਂ ਰੀਲੀਜ ਕੀਤਾ ਗਿਆ ਸੀ। ਡਾਇਰੀ ਦਾ ਦੂਸਰਾ ਨਵੇਂ ਸਾਲ ਦਾ ਐਡੀਸ਼ਨ ਉਬਰਾਏ ਸਾਹਿਬ ਵੱਲੋਂ ਰੀਲੀਜ ਕੀਤਾ ਗਿਆ ਹੈ। ਇਸ ਮੌਕੇ ਭਵਨਦੀਪ ਵੱਲੋਂ ਡਾਕਟਰ ਐਸ.ਪੀ. ਸਿੰਘ ਉਬਰਾਏ ਜੀ ਨਾਲ ‘ਮਹਿਕ ਵਤਨ ਦੀ ਲਾਈਵ’ ਮੈਗਜੀਨ, ਆਨਲਾਈਨ ਅਖਬਾਰ ਅਤੇ ਵੈੱਬ ਟੀ.ਵੀ. ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਭਵਨਦੀਪ ਸਿੰਘ ਪੁਰਬਾ ਨੇ ਕਿਹਾ ਕਿ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ ਓਬਰਾਏ ਸਾਹਿਬ ਦੇ ਟਰੱਸਟ ਦਾ ਜਿਲ੍ਹਾ ਪ੍ਰੈਸ ਸਕੱਤਰ ਹਾਂ।
ਇਸ ਮੌਕੇ ਡਾ. ਐਸ ਪੀ ਸਿੰਘ ਉਬਰਾਏ ਜੀ ਦੇ ਨਾਲ ਡਾ. ਦਲਜੀਤ ਸਿੰਘ ਗਿੱਲ (ਸਲਾਹਕਾਰ, ਸਿਹਤ ਸੇਵਾਵਾਂ), ਡਾ. ਬੇਦੀ ਜੀ, ਕੁਲਦੀਪ ਸਿੰਘ ਅਤੇ ਟਰੱਸਟ ਦੀ ਮੋਗਾ ਜਿਲ੍ਹੇ ਦੀ ਇਕਾਈ ਦੇ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ, ਪ੍ਰਧਾਨ ਰਣਜੀਤ ਸਿੰਘ ਧਾਲੀਵਾਲ, ਜਿਲ੍ਹਾ ਪ੍ਰੈਸ ਸਕੱਤਰ ਭਵਨਦੀਪ ਸਿੰਘ ਪੁਰਬਾ, ਰੂਰਲ ਐਨ.ਜੀ.ਓ. ਕਲੱਬਜ ਐਸੋਸ਼ੀਏਸ਼ਨ ਦੇ ਜਿਲ੍ਹਾ ਪ੍ਰਧਾਨ ਤੇ ਟਰੱਸਟੀ ਹਰਭਿੰਦਰ ਸਿੰਘ ਜਾਨੀਆ, ਖਜਾਨਚੀ ਗੋਕਲ ਚੰਦ ਬੁੱਘੀਪੁਰਾ, ਸਾਬਕਾ ਚੇਅਰਮੈਨ ਗੁਰਬਚਨ ਸਿੰਘ ਗਗੜਾ, ਜਗਤਾਰ ਸਿੰਘ ਜਾਨੀਆ, ਹਰਭਜਨ ਸਿੰਘ ਗਗੜਾ, ਦਰਸ਼ਨ ਸਿੰਘ ਲੋਪੋ, ਗੁਰਸੇਵਕ ਸਿੰਘ ਸੰਨਿਆਸੀ, ਰਾਮ ਸਿੰਘ ਜਾਨੀਆ, ਗੁਰਚਰਨ ਸਿੰਘ ਕਾਕਾ ਆਦਿ ਮੁੱਖ ਤੌਰ ਤੇ ਹਾਜਰ ਸਨ।
ਮਹਿਕ ਵਤਨ ਦੀ ਲਾਈਵ ਬਿਓਰੋ ਦੀ ਸਾਲਾਨਾ ਡਾਇਰੀ 2024 ਰੀਲੀਜ ਕਰਦੇ ਹੋਏ ਉੱਘੇ ਸਮਾਜ ਸੇਵੀ ਡਾਕਟਰ ਐਸ.ਪੀ. ਸਿੰਘ ਉਬਰਾਏ ਉਨ੍ਹਾਂ ਦੇ ਨਾਲ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਅਤੇ ਸਰਬੱਤ ਦਾ ਭਲਾ ਚੇਰੀਟੇਬਲ ਟਰੱਸਟ ਦੇ ਟਰੱਸਟੀ ਮੈਂਬਰ।
———————————————————————
———————————————————————
——————————————————————————–
Plz Subscribe: Mehak Watan Di Live TV
ਦਮ-ਦਮ ਬਾਬਾ ਦਾਮੂ ਸ਼ਾਹ
ਗਾਇਕ: ਗੁਰਦਾਸ ਮਾਨ
ਫੱਕਰ ਬਾਬਾ ਦਾਮੂ ਸ਼ਾਹ ਜੀ (ਲੋਹਾਰਾ) ਦੀ ਦਰਗਾਹ ਦੇ ਦਰਸ਼ਨ ਕਰਨ ਲਈ 👇 ਕਲਿਕ ਕਰੋ ਜੀ
—————————————-————————————-
Mehak Watan Di Live TV
ਮੋਗਾ ਸ਼ਹਿਰ ਨੂੰ ਸਾਫ-ਸੁਥਰਾ ਤੇ ਸੁੰਦਰ ਬਣਾਉਣ ਦੇ ਉਪਰਾਲੇ ਨਾਲ ਮੋਗਾ ਦੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਵਾਰਡ ਵਾਇਜ ਸ਼ੜਕਾਂ ਦਾ ਕੰਮ ਸ਼ੁਰੂ
ਪੂਰੀ ਰਿਪੋਰਟ ਦੇਖਣ ਲਈ ਕਲਿਕ ਕਰੋ
———————————————
———————————————
‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਨਿੱਜੀ ਦਫਤਰ ਵਿਖੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੀ ਸਾਲਾਨਾ ਡਾਇਰੀ ਲੋਕ ਅਰਪਣ
‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਦਫਤਰ ਵਿਖੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵੱਲੋਂ
ਉੱਘੇ ਲੇਖਕ ਸ. ਬਲਦੇਵ ਸਿੰਘ ਆਜਾਦ ਦੀ ਪੁਸਤਕ ‘ਮਹਿਕ ਵਿਰਸੇ ਦੀ’ ਲੋਕ ਅਰਪਣ
———————————————
ਫਲੀਪੀਅਨ ਕਮਿਉਨਟੀ ਦੇ ਲੜਕਿਆ ਵੱਲੋਂ ਪੰਜਾਬੀ ਮੈਗਜੀਨ ‘ਮਹਿਕ ਵਤਨ ਦੀ ਲਾਈਵ’ ਰੀਲੀਜ
———————————————
———————-—-——————-
ਪੰਜਾਬੀ ਨਾਟਕਾਂ ਨੂੰ ਵੇਖਣ ਲਈ ਹੇਠ ਦਿੱਤੀਆ ਤੰਦਾਂ ਨੂੰ ਛੂਹੋ ਜੀ !
———————————————————-