‘ਮਹਿਕ ਵਤਨ ਦੀ ਲਾਈਵ’ ਬਿਓਰੋ ਦੀ ਮੈਂਬਰਸਿਪ

———————————————

‘ਮਹਿਕ ਵਤਨ ਦੀ ਲਾਈਵ’ ਬਿਓਰੋ ਦੀ ਮੈਂਬਰਸਿਪ

                     ਜੇਕਰ ਤੁਸੀਂ ‘ਮਹਿਕ ਵਤਨ ਦੀ ਲਾਈਵ’ ਬਿਓਰੋ ਨਾਲ ਪੱਕੇ ਤੌਰ ਤੇ ਜੁੜਣਾ ਚਾਹੁੰਦੇ ਹੋ ਤਾਂ ਆਪ ਜੀ ਦਾ ਹਾਰਦਿਕ ਸੁਆਗਤ ਹੈ। ਮੈਂ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੀ ਮੈਂਬਰਸਿਪ ਦੇ ਜਰੀਏ ਆਪ ਜੀ ਨੂੰ ਹੇਠ ਲਿਖਤ ਸੇਵਾਵਾ ਦੇਣ ਲਈ ਵਚਨਵੱਧ ਹਾਂ। ਆਪ ਜੀ ਨੂੰ ਪਤਾ ਹੈ ਕਿ ਸਾਡੇ ਕਾਰਜ ਬਹੁੱਤ ਵੱਡੇ-ਵੱਡੇ ਅਤੇ ਜਿਆਦਾ ਬੱਜਟ ਦੇ ਹਨ ਇਸ ਲਈ ਸਾਨੂੰ ਮੈਂਬਰਸਿਪ ਫੀਸ ਵੀ ਜਿਆਦਾ ਰੱਖਣੀ ਪਈ ਹੈ। ਦੂਸਰੀ ਗੱਲ ਇਹ ਵੀ ਹੈ ਕਿ ਮੈਂਂ ਆਪਣੇ ਬਿਓਰੋ ਵਿੱਚ ਜਿਆਦਾ ਮੈਂਬਰ ਲੈ ਕੇ ਕਿਸੇ ਬੰਧਸ ਵਿੱਚ ਨਹੀਂ ਬੰਨਿਆਂ ਜਾਣਾ ਚਾਹੁੰਦਾ ਜਿਸ ਕਾਰਨ ਮੈਨੂੰ ਆਪਣੇ ਕਾਰਜ ਕਰਨ ਵਿੱਚ ਮੁਸ਼ਕਿਲਾ ਆਉਣ ਲੱਗ ਪੈਣ। ਮੈਂ ਸਿਆਸੀ ਲੋਕਾਂ ਤੋਂ ਵੀ ਦੂਰੀ ਹੀ ਚਾਹੁੰਦੇ ਹਾਂ। ਮੈਂ ਸਿਰਫ ਧਾਰਮਿਕ ਅਤੇ ਸਮਾਜ ਸੇਵਕ ਲੋਕਾਂ ਨੂੰ ਹੀ ਆਪਣੇ ਨਾਲ ਜੋੜਣ ਦੇ ਇਛੁਕ ਹਾਂ। ਮੈਂ ਸਿਰਫ 10 to 15 ਮੈਂਬਰ ਹੀ ਇਸ ਮੈਬਰਸਿੱਪ ਵਿੱਚ ਲੈਣੇ ਹਨ। ਜਿਸ ਨਾਲ ‘ਮਹਿਕ ਵਤਨ ਦੀ ਲਾਈਵ’ ਬਿਓਰੋ ਵੱਲੋਂ ਕੀਤੇ ਜਾਣ ਵਾਲੇ ਸਾਰੇ ਕਾਰਜ ਵਧੀਆਂ ਤਰੀਕੇ ਨਾਲ ਚੱਲ ਸਕਣ।

           ਮੈਂ ਸਿਰਫ ਉਨ੍ਹਾਂ ਲੋਕਾਂ ਨੂੰ ਹੀ ਆਪਣੇ ਨਾਲ ਜੋੜਨਾ ਚਾਹੁੰਦਾ ਹਾਂ ਜਿਨ੍ਹਾਂ ਨੂੰ ਮੈਂ ਨਿਜੀ ਤੌਰ ਤੇ ਜਾਣਦਾ ਹਾਂ ਅਤੇ ਉਹ ਸਮਾਜ ਸੇਵਾ ਹਿੱਤ, ਵਾਤਾਵਰਣ, ਸਾਹਿਤ ਜਾਂ ਪੰਜਾਬੀ ਵਿਰਾਸਤ ਨੂੰ ਪ੍ਰਫੁਲਤ ਕਰਨ ਵਿੱਚ ਯੋਗਦਾਨ ਪਾ ਰਹੇ ਹਨ। ਕਿਉਂਕਿ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਸਾਰੇ ਕਾਰਜ ਬਿਨ੍ਹਾਂ ਕਿਸੇ ਨਿੱਜੀ ਮੁਨਾਫੇ ਦੇ ਕੀਤੇ ਜਾਦੇ ਹਨ। ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੀ ਸ੍ਰਪਰਸਤ ਮੈਂਬਰਸਿੱਪ ਤਿੰਨ ਲੱਖ ਰੁਪਏ ਹੈ। ਜੋ ਉਮਰ ਭਰ ਲਈ ਹੈ। ਤਿੰਨ ਸਾਲ ਤੱਕ ਸਾਰੀਆਂ ਸੇਵਾਵਾ ਬਿਲਕੁੱਲ ਮੁਫਤ ਹੋਣਗੀਆਂ, ਬਾਅਦ ਵਿੱਚ ਸਾਰੀਆਂ ਸੇਵਾਵਾ 50% ਛੋਟ ਨਾਲ ਮਿਲਣਗੀਆ। ਆਪ ਜੀ ਤੋਂ ਆਸ ਕਰਦਾ ਹਾਂ ਕਿ ਤੁਸੀਂ ਮੈਂਨੂੰ ਇਸ ਕਾਰਜ ਵਿੱਚ ਪੂਰਨ ਸਹਿਯੋਗ ਦਿਓਗੇ। ਗੁਰੂ ਮਹਾਰਾਜ ਨੇ ਮੇਰੇ ਤੇ ਜੋ ਕ੍ਰਿਪਾ ਕੀਤੀ ਹੈ, ਮੈਨੂੰ ਮੀਡੀਆਂ ਦੇ ਖੇਤਰ ਵਿੱਚ ਕੰਮ ਕਰਨ ਦੀ ਕਲਾਂ ਬਖਸ਼ੀ ਹੈ ਮੈਂ ਉਸ ਜਰੀਰੇ ਆਪ ਜੀ ਦੀਆਂ ਸੇਵਾਵਾ ਨੂੰ ਦੂਰ-ਦੂਰ ਤੱਕ ਪਹੁੰਚਾਉਣ ਦਾ ਪੂਰਾ-ਪੂਰਾ ਯਤਨ ਕਰਾਗਾ। ਮੈਂ ਆਪ ਜੀ ਨੂੰ ਹਰ ਸਹਿਯੋਗ ਦੇਣ ਲਈ ਵਚਨਵੱਧ ਹਾਂ।

ਜੇਕਰ ਤੁਸੀਂ ਆਪਣੀ ਸੰਸਥਾਂ, ਫਰਮ, ਸੁਸਾਇਟੀ, ਆਪਣੇ ਬਿਜਨੈਸ ਜਾਂ ਆਪਣੇ ਨਾਮ ਨੂੰ ਹੋਰ ਦੂਰ-ਦੂਰ ਤੱਕ ਪਹੁੰਚਾਉਣਾ ਚਾਹੁੰਦੇ ਹੋ ਅਤੇ ਆਪਣੇ ਮੈਸਿਜ, ਸੰਦੇਸ਼ ਤੇ ਦਿਨ-ਤਿਉਹਾਰਾਂ ਦੀਆਂ ਵਧਾਈਆਂ ਨੂੰ ਦੇਸ਼ ਵਿਦੇਸ਼ਾ ਦੇ ਪਾਠਕਾਂ, ਦਰਸ਼ਕਾਂ ਅਤੇ ਸੰਗਤਾਂ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਜਰੂਰ ਇੱਕ ਵਾਰ ਜਰੂਰ ਉਪਰੋਕਤ ਮੈਂਬਰਸਿਪ ਲੈ ਕੇ ਪੱਕੇ ਤੌਰ ਤੇ ‘ਮਹਿਕ ਵਤਨ ਦੀ ਲਾਈਵ’ ਬਿਓਰੋ ਨਾਲ ਜੁੜੋ।

ਸਿਰਫ ਇੱਕ ਵਾਰ ਤਿੰਨ ਲੱਖ ਰੁਪਏ (3,00,000/-) ਦਿਓ ਅਤੇ ਤਿੰਨ ਸਾਲ ਲਈ ਸਾਡੀਆਂ ਸੇਵਾਵਾਂ ਲਵੋਂ!

• ‘ਮਹਿਕ ਵਤਨ ਦੀ ਲਾਈਵ’ ਸੋਸਲ ਮੀਡੀਆਂ ਸੈੱਲ ਵੱਲੋਂ ਹਰ ਦਿਨ-ਤਿਉਹਾਰ ਦੀਆਂ ਤੁਹਾਡੇ ਵੱਲੋਂ ਵਧਾਈਆਂ ਅਤੇ ਸੰਦੇਸ਼ ਬਰੋਡ ਕਾਸਟਿੰਗ ਗੁਰੱਪਾਂ/ ਵਟਸਐਪ/ ਫੇਸਬੁੱਕ ਅਤੇ ਟਵੀਟਰ ਰਾਹੀਂ ਲੱਖਾਂ ਲੋਕਾਂ ਕੋਲ ਪਹੁੰਚਣਗੇ। ਹਰ ਦਿਨ-ਤਿਉਹਾਰ ਦੀਆਂ ਵਧਾਈਆਂ ਅਤੇ ਸੰਦੇਸ਼ ਤੁਹਾਡੇ ਵੱਲੋਂ ਤੁਹਾਡੇ ਨਾਮ ਤੇ ਅਸੀਂ ਵੱਖ-ਵੱਖ ਸੋਸ਼ਲ ਸਾਈਟਾ ਰਾਹੀਂ ਭੇਜਾਗੇ।

ਹਰ ਖਾਸ ਦਿਨ ਤਿਉਹਾਰ ਦੀਆਂ ਪੋਸਟਾ ਬਣਾ ਕੇ ਤੁਹਾਨੂੰ ਦੇਵਾਗੇ ਜੋ ਤੁਸੀਂ ਆਪਣੇ ਪ੍ਰਚਾਰ ਤੇ ਪ੍ਰਸ਼ਾਰ ਲਈ ਆਪਣੇ ਸਬੰਧਤ ਵਿਅਕਤੀਆਂ ਅਤੇ ਸ਼ੋਸ਼ਲ ਮੀਡੀਆਂ ਤੇ ਫਾਰਵਡ ਕਰ ਸਕੋ।

• ਤੁਹਾਡਾ ਮਾਸਿਕ ਮੈਗਜੀਨ ‘ਮਹਿਕ ਵਤਨ ਦੀ ਲਾਈਵ’ ਦੇ ਹਰ ਅੰਕ ਵਿੱਚ ਅੱਧੇ ਸਫੇ ਦਾ ਰੰਗਦਾਰ ਇਸ਼ਤਿਹਾਰ ਲੱਗੇਗਾ।

• ਤੁਹਾਡਾ ਰੋਜਾਨਾ ਆਨਲਾਈਨ ਅਖਬਾਰ ‘ਮਹਿਕ ਵਤਨ ਦੀ ਲਾਈਵ’ ਵਿੱਚ ਪੱਕੇ ਤੌਰ ਤੇ ਪੂਰੇੇ ਸਫੇ (950 x 500 Picel) ਦਾ ਰੰਗਦਾਰ ਇਸ਼ਤਿਹਾਰ ਲੱਗਗਾ ਅਤੇ ਅਣ ਲਿਮਟਿਡ (ਜਿੰਨੀਆਂ ਮਰਜੀ) ਖਬਰਾਂ ਭੇਜ ਸਕਦੇ ਹੋ।

• ‘ਮਹਿਕ ਵਤਨ ਦੀ ਲਾਈਵ’ ਵੈੱਬ ਟੀ.ਵੀ. ਤੇ ਤੁਹਾਡੇ ਹਰ ਪ੍ਰੋਗਰਾਮ ਦਾ ਮੁਫਤ ਡੀ-ਲਾਈਵ ਪ੍ਰਸ਼ਾਰਨ ਕੀਤਾ ਜਾਵੇਗਾ।

• ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਸਾਲਾਨਾ ਕੈਲੰਡਰ, ਜੰਤਰੀ ਜਾਂ ਡਾਇਰੀ ਵਿੱਚ ਆਪ ਜੀ ਦੀਆਂ ਗਤੀਵਿਧੀਆਂ/ ਫੋਟੋ/ ਇਸ਼ਤਿਹਾਰ ਮੁਫਤ ਲੱਗਣਗੇ।

…ਅਤੇ ਨਾਲ ਹੀ ਮੈਗਜੀਨ ਦੇ ਸੰਪਾਦਕੀ ਸਫੇ ਤੇ ਮੇਨੇਜਮੈਂਟ ਵਿੱਚ ਆਪ ਜੀ ਦਾ ਨਾਮ (ਸ੍ਰਪਰਸਤ ਅਹੁੱਦਾ) ਪ੍ਰੈਟ ਕੀਤਾ ਜਾਵੇਗਾ।

 

‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਕਾਰਜ:

‘ਮਹਿਕ ਵਤਨ ਦੀ ਲਾਈਵ’ ਬਿਓਰੋ ਵੱਲੋਂਂ ਹੋ ਰਹੇ ਕਾਰਜ ਵਿੱਚ ਅਤੇ ਉਨ੍ਹਾ ਤੋਂ ਇਲਾਵਾ ਕੁਝ ਹੋਰ ਪ੍ਰੋਗਰਾਮ ਉਲੀਕੇ ਗਏ ਹਨ ਜੋ ‘ਮਹਿਕ ਵਤਨ ਦੀ ਲਾਈਵ’ ਬਿਓਰੋ ਵੱਲੋਂ ਕੀਤੇ ਜਾਇਆ ਕਰਨਗੇ।

ਮੰਥਲੀ ‘ਮਹਿਕ ਵਤਨ ਦੀ ਲਾਈਵ’ ਮੈਗਜੀਨ

ਤੁਹਾਡਾ ਰੋਜਾਨਾ ਆਨਲਾਈਨ ਅਖਬਾਰ

‘ਮਹਿਕ ਵਤਨ ਦੀ ਲਾਈਵ’ ਵੈੱਬ ਟੀ.ਵੀ.

• ਸਲਾਨਾ ‘ਮਹਿਕ ਵਤਨ ਦੀ ਐਵਾਰਡ’

• ਪੁਸਤਕ ਮੇਲੇ

• ਪੰਜਾਬੀ ਭਾਸ਼ਾ ਤੇ ਬੋਲੀ ਤੇ ਪੰਜਾਬੀ ਕਾਨਫਰੰਸ

• ਕਲਚਰਲ ਪ੍ਰੋਗਰਾਮ

• ਧਾਰਮਿਕ ਪ੍ਰੋਗਰਾਮ

• ਸ਼ੋਸਲ ਨਾਟਕ

• ਗਿੱਧਾ, ਭੰਗੜਾ ਅਤੇ ਨਾਟਕ ਟੀਮਾ ਦਾ ਗਠਨ

• ਸ਼ੋਸਲ, ਧਾਰਮਿਕ ਤੇ ਵਿਰਾਸਤੀ ਗੀਤ ਦੀ ਰਿਕਰਡਿੰਗ ਅਤੇ ਫਿਲਮਾਂਕਨ

• ਮੈਡੀਕਲ ਕੈਂਪ

• ਧਾਰਮਿਕ ਸਿੱਖਿਆ

• ਵਿਦਿਅਕ ਸਹਾਇਤਾ

• ਲਾਈਬ੍ਰੇਰੀਆਂ ਦੀ ਸਥਾਪਨਾ

                ‘ਮਹਿਕ ਵਤਨ ਦੀ ਲਾਈਵ’ ਬਿਓਰੋ ਮੀਡੀਆ ਨਾਲ ਸਬੰਧਤ ਇੱਕ ਨਾਮਵਰ ਸੰਸਥਾ ਹੈ। ‘ਮਹਿਕ ਵਤਨ ਦੀ ਲਾਈਵ’ ਪੇਪਰ ਪਿਛਲੇ 21 ਸਾਲਾ ਤੋਂ ਚੱਲ ਰਿਹਾ ਹੈ ਇਸ ਪੇਪਰ ਦੀ ਆਪਣੀ ਵੱਖਰੀ ਪਹਿਚਾਨ ਹੈ ਅਤੇ ਇੱਸ ਨਾਲ ਲੱਖਾਂ ਪਾਠਕ ਪੱਕੇ ਤੌਰ ਤੇ ਜੁੜੇ ਹੋਏ ਹਨ। ਚਾਹੇ ‘ਮਹਿਕ ਵਤਨ ਦੀ ਲਾਈਵ’ ਨਿੱਜੀ ਕੰਪਨੀ ਹੈ ਪਰ ਇਸ ਅਦਾਰੇ ਨੇ ਆਪਣੇ ਸਾਹਿਤ, ਸੱਭਿਆਚਾਰ ਅਤੇ ਧਰਮ ਦੇ ਕੰਮਾ ਵਿੱਚ ਹਮੇਸ਼ਾ ਵਧ ਚੜ ਕੇ ਯੋਗਦਾਨ ਪਾਉਣ ਦੀ ਕੋਸ਼ਿਸ ਕੀਤੀ ਹੈ।

          ਹੁਣ ‘ਮਹਿਕ ਵਤਨ ਦੀ ਲਾਈਵ’ ਬਿਓਰੋ  ਦੀ ਮੈਂਬਰਸਿਪ ਵੀ ਉਸੇ ਮਕਸਦ ਨਾਲ ਸ਼ੁਰੂ ਕੀਤੀ ਗਈ ਹੈ, ਆਪਣੇ ਆਉਣ ਵਾਲੇ ਭਵਿੱਖ ਲਈ, ਵਿਦਿਆਰਥੀਆਂ ਨੂੰ ਆਪਣੇ ਸਾਹਿਤਕ, ਸੱਭਿਆਚਾਰ ਅਤੇ ਧਰਮ ਨਾਲ ਜੋੜਨ ਲਈ ਅਤੇ ਆਪਣੀ ਬੋਲੀ, ਆਪਣੀ ਭਾਸ਼ਾ, ਆਪਣੇ ਸਾਹਿਤ, ਸੱਭਿਆਚਾਰ ਅਤੇ ਧਰਮ ਦੀ ਪ੍ਰਫੁਲਤਾ ਦੇ ਕਾਰਜਾ ਵਾਸਤੇ ਸੰਸਥਾ ਦਾ ਗਠਨ ਕੀਤਾ ਹੈ ਇਸ ਵਾਸਤੇ ਪੱਤਰਕਾਰੀ ਦੇ ਖੇਤਰ ਵਿੱਚ ਸਥਾਪਤ ਮੀਲ ਪੱਥਰ ‘ਮਹਿਕ ਵਤਨ ਦੀ ਲਾਈਵ’ ਮੈਗਜੀਨ ਨੂੰ ਧੂਰਾ ਮੰਨ ਕੇ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦਾ ਗਠਨ ਕੀਤਾ ਹੈ।

ਘਰ ਬੈਠੇ ਹਰ ਮਹੀਨੇ ਤਿਥ-ਤਿਉਹਾਰਾਂ ਦੀਆਂ ਮੁਬਾਰਕਾਂ ਭੇਜੋ!

              ਸਾਡੇ ਨਾਲ ਜੁੜ ਕੇ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੈਂਬਰ ਬਣ ਕੇ ਆਪਣੇ ਮਿਸ਼ਨ ਨੂੰ, ਆਪਣੇ ਵਿਚਾਰਾਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੇਠੈ ਪਾਠਕਾਂ ਤੇ ਸਿੱਖ ਸੰਗਤਾਂ ਨਾਲ ਸਾਝਾ ਕਰੋ। ‘ਮਹਿਕ ਵਤਨ ਦੀ ਲਾਈਵ’ ਮੈਗਜੀਨ, ‘ਮਹਿਕ ਵਤਨ ਦੀ ਲਾਈਵ’ ਵੈਬ ਸਾਈਟ ਅਤੇ ‘ਮਹਿਕ ਵਤਨ ਦੀ ਸ਼ੋਸਲ ਮੀਡੀਆ ਸੈੱਲ ਰਾਹੀਂ ਆਪਣੇ ਦੇਸ਼ ਵਾਸੀਆਂ ਨੂੰ ਅਤੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਪਾਠਕਾਂ ਨੂੰ ਹਰੇਕ ਮਹੀਨੇ ਦੇ ਤਿਥ ਤਿਉਹਾਰਾਂ ਦੀਆਂ ਮੁਬਾਰਕਾਂ, ਸ਼ੁਭਕਾਮਨਾਵਾਂ ਭੇਜੋ ਅਤੇ ਉਨਾਂ ਨਾਲ ਆਪਣੀਆ ਖੁਸ਼ੀਆਂ-ਗਮੀਆਂ ਸਾਝੀਆਂ ਕਰੋ। ਹਰੇਕ ਮਹੀਨੇ ਦੇ ਤਿਥ ਤਿਉਹਾਰਾਂ ਦੀਆਂ ਮੁਬਾਰਕਾਂ, ਸ਼ੁਭਕਾਮਨਾਵਾਂ ਤੇ ਸੰਦੇਸ਼ ‘ਮਹਿਕ ਵਤਨ ਦੀ ਲਾਈਵ’ ਬਿਓਰੋ ਵੱਲੋਂ ਆਪਣੇ ਆਪ ਭੇਜ ਦਿੱਤੇ ਜਾਇਆ ਕਰਨਗੇ।

           ਸਿਰਫ ਇੱਕ ਵਾਰ ਤਿੰਨ ਲੱਖ ਰੁਪਏ (3,00,000/-) ਦੇ ਕੇ ਤਿੰਨ ਸਾਲ ਵਾਸਤੇ ਹਰ ਮਹੀਨੇ ਆਪਣੀਆ ਮੁਬਾਰਕਾਂ, ਸ਼ੁਭਕਾਮਨਾਵਾਂ ਤੇ ਸੰਦੇਸ ਤੁਹਾਡੇ ਵੱਲੋਂ ਆਪਣੇ ਆਪ ਭੇਜ ਦਿੱਤੇ ਜਾਇਆ ਕਰਨਗੇ। ਇਸ ਵਾਸਤੇ ਆਪ ਜੀ ਨੂੰ ਮੁਬਾਰਕਾਂ, ਸ਼ੁਭਕਾਮਨਾਵਾਂ ਵਾਸਤੇ ਮੈਗਜੀਨ ਵਿੱਚ ਅੱਧਾ ਪੇਜ ਕਲਰ (Colour Half) ਦਿੱਤਾ ਜਾਵੇਗਾ, ਵੈਬਸਾਈਟ ਤੇ ਪੂਰਾ ਪੇਜ (Colour Full) ਅਤੇ ਤੁਹਾਡੇ ਵਿਚਾਰ, ਮੁਬਾਰਕਾਂ, ਸ਼ੁਭਕਾਮਨਾਵਾਂ ਅਤੇ ਖੁਸ਼ੀਆਂ-ਗਮੀਆਂ ਸ਼ੋਸਲ ਮੀਡੀਏ ਰਾਹੀਂ ਲੋਕਾਂ ਤੱਕ ਪਹੁੰਚਾਈਆਂ ਜਾਣਗੀਆਂ। ਵੈਬਸਾਈਟ ਤੇ ਪੂਰਾ ਪੇਜ  (950 x 500 Picel) ਇਸ਼ਤਿਹਾਰ ਪੱਕੇ ਤੌਰ ਤੇ ਲੱਗਿਆ ਰਹੇਗਾ। ਹਰੇਕ ਮਹੀਨੇ ਦੇ ਤਿਥ ਤਿਉਹਾਰਾਂ ਅਨੁਸਾਰ ਉਹ ਸਾਡੇ ਵੱਲੋਂ ਆਪਣੇ ਆਪ ਬਦਲ ਦਿੱਤਾ ਜਾਇਆ ਕਰੇਗਾ। ਤੁਹਾਡੀ ਕਵਰੇਜ ਸੋਸਲ ਮੀਡੀਆ ਤੇ ਪਹੁੰਚਾਉਣ ਲਈ ‘ਮਹਿਕ ਵਤਨ ਦੀ ਲਾਈਵ’ ਬਿਓਰੋ ਸ਼ੋਸਲ ਮੀਡੀਆ ਸੈੱਲ ਵੱਲੋ ਪੰਜ ਫੇਸਬੁੱਕ ਅਕਾਊ, ਤਿੰਨ ਫੇਸਬੁੱਕ ਪੇਜ, ਤਕਰੀਬਨ 50 ਵਟਸਐਪ ਗਰੁੱਪ, ਇੰਨਸਟਾਗ੍ਰਾਮ, ਟਵੀਟਰ, ਓਰਕੁੱਟ, C+, ਅਤੇ ਆਪਣੀ ਵੈਬ ਸਾਈਟ www.mehakwatandilive.com  ਬਣਾਈ ਗਈ ਹੈ ਜੋ ਰੋਜਾਨਾ ਅਪਡੇਟ ਹੁੰਦੀ ਹੈ। ਜਿਸ ਦੇ 2,25,000 ਤੋ ਜਿਆਦਾ ਪਾਠਕ ਹਨ।

                 ਮੈਂ ਆਪ ਜੀ ਤੋਂ ਪੂਰਨ ਸਹਿਯੋਗ ਦੀ ਆਸ ਕਰਦਾ ਹਾਂ ਅਤੇ ਮੈਂ ਆਪ ਜੀ ਨੂੰ ਪੂਰਨ ਸਹਿਯੋਗ ਦੇਣ ਲਈ ਵਚਨ ਵੱਧ ਹਾਂ। ਜੇਕਰ ਤੁਸੀਂ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੈਂਬਰ ਬਨਣ ਦੇ ਚਾਹਵਾਨ ਹੋ ਤਾਂ ਮੇਰੇ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ। 

ਵਿਸ਼ੇਸ ਨੋਟ:  ਤੁਸੀਂ ‘ਮਹਿਕ ਵਤਨ ਦੀ ਲਾਈਵ’ ਬਿਓਰੋ ਸਬੰਧੀ ਕਿਸੇ ਵੀ ਪ੍ਰਕਾਰ ਦੀ ਰਕਮ  Union Bank ਦੀ ਕਿਸੇ ਵੀ ਬ੍ਰਾਚ ਵਿੱਚ ‘ਮਹਿਕ ਵਤਨ ਦੀ’ ਦੇ ਨਾਮ ਤੇ MEHAK WATTAN DI/ A.C. No. CA – 510101005394979/ IFSC CODE: UBIN0906646   ਵਿੱਚ ਵੀ ਜਮ੍ਹਾ ਕਰਵਾ ਸਕਦੇ ਹੋ। ਅਕਾਉਟ ਵਿੱਚ ਰਕਮ ਜਮ੍ਹਾ ਕਰਵਾਉਣ ਉਪਰੰਤ ਸਾਨੂੰ ਦੱਸੋਂ, ਤੁਹਾਡੀ ਐਂਟਰੀ ਹੋਣ ਉਪਰੰਤ ਤੁਹਾਨੂੰ ‘ਮਹਿਕ ਵਤਨ ਦੀ’ ਵੱਲੋਂ ਰਕਮ ਪ੍ਰਾਪਤੀ ਦੀ ਰਸੀਦ ਭੇਜ ਦਿੱਤੀ ਜਾਵੇਗੀ।

‘ਮਹਿਕ ਵਤਨ ਦੀ ਲਾਈਵ’ ਦੀ ਮੈਂਬਰਸਿਪ ਦਾ ਸਿਧਾਂਤ

1. ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੀ ਮੈਂਬਰਸਿੱਪ ਦਾ ਮੁੱਖ ਮੰਤਵ ‘ਮਹਿਕ ਵਤਨ ਦੀ ਲਾਈਵ’ ਮੈਗਜੀਨ, ‘ਮਹਿਕ ਵਤਨ ਦੀ ਲਾਈਵ’ ਆਨਲਾਈਨ ਅਖਬਾਰ ਅਤੇ ‘ਮਹਿਕ ਵਤਨ ਦੀ ਲਾਈਵ’ ਵੈੱਬ ਟੀ.ਵੀ. ਨੂੰ ਨਿਰੰਤਰ ਚਲਾਉਣ ਹੈ ਅਤੇ ਨਾਲ-ਨਾਲ ਬੱਚਿਆਂ ਦੇ ਆਉਣ ਵਾਲੇ ਭਵਿੱਖ ਲਈ, ਵਿਿਦਆਰਥੀਆਂ ਨੂੰ ਆਪਣੇ ਸਾਹਿਤਕ, ਸੱਭਿਆਚਾਰ ਅਤੇ ਧਰਮ ਨਾਲ ਜੋੜਨਾ ਹੈ ਅਤੇ ਆਪਣੀ ਬੋਲੀ, ਆਪਣੀ ਭਾਸ਼ਾ, ਆਪਣੇ ਸਾਹਿਤ, ਸੱਭਿਆਚਾਰ ਅਤੇ ਧਰਮ ਦੀ ਪ੍ਰਫੁਲਤਾ ਦੇ ਕਾਰਜਾ ਨੂੰ ਕਰਨਾ ਹੈ।

2. ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੀ ਸ੍ਰਪਰਸਤ ਮੈਂਬਰਸਿਪ ਲੈਣ ਤੇ ਤੁਸੀਂ ਉਮਰ ਭਰ ਵਾਸਤੇ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੈਂਬਰ ਹੋਣਗੇ। ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੀ ਇੱਕ ਵਾਰ ਤਿੰਨ ਲੱਖ ਰੁਪਏ (3,00,000-00) ਵਿੱਚ ਮੈਂਬਰਸਿਪ ਲੈ ਕੇ ਤਿੰਨ ਸਾਲਾ ਵਾਸਤੇ ਤੁਹਾਡੇ ਇਸ਼ਤਿਹਾਰ ਮੁਫਤ ਲੱਗਣਗੇ ਅਤੇ ਤੁਹਾਨੂੰ ਦਿੱਤੀ ਜਾਣ ਵਾਲੀ ਸਪੇਸ ਤੋਂ ਇਲਾਵਾ ਹੋਰ ਜਿਨ੍ਹੇ ਵੀ ਇਸ਼ਤਿਹਾਰ ਦਿਓਗੇ (ਚਾਹੇ ਉਹ ਇਸ਼ਤਿਹਾਰ ਤੁਹਾਡੇ ਆਪਣੇ ਹੋਣ, ਚਾਹੇ ਕਿਸੇ ਹੋਰ ਦੇ) ਜਿਨ੍ਹੇ ਵੀ ਇਸ਼ਤਿਹਾਰ ਇਕੱਠੇ ਕਰੋਗੇ ਤੁਸੀਂ ਉਸ ਵਿਚੋਂ ਸਿਰਫ 50% ਰਕਮ ਹੀ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਖਾਤੇ ਵਿੱਚ ਜਮ੍ਹਾਂ ਕਰਵਾਉਣੀ ਹੈ।

3. ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੀ ਸ੍ਰਪਰਸਤ ਮੈਂਬਰਸਿਪ ਲੈਣ ਵਾਲੇ ਵਿਅਕਤੀ ਸਾਡੇ ਨਾਲ ਜੁੜ ਕੇ ਆਪਣੇ ਮਿਸ਼ਨ ਨੂੰ, ਆਪਣੇ ਵਿਚਾਰਾਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੇਠੈ ਪਾਠਕਾਂ ਤੇ ਸਿੱਖ ਸੰਗਤਾਂ ਨਾਲ ਸਾਂਝਾ ਕਰ ਸਕਦੇ ਹਨ। ‘ਮਹਿਕ ਵਤਨ ਦੀ ਲਾਈਵ’ ਮੈਗਜੀਨ, ‘ਮਹਿਕ ਵਤਨ ਦੀ ਲਾਈਵ’ ਆਨਲਾਈਨ ਅਖਬਾਰ ਅਤੇ ‘ਮਹਿਕ ਵਤਨ ਦੀ’ ਸ਼ੋਸਲ ਮੀਡੀਆ ਸੈੱਲ ਰਾਹੀਂ ਆਪਣੇ ਦੇਸ਼ ਵਾਸੀਆਂ ਨੂੰ ਅਤੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਪਾਠਕਾਂ ਨੂੰ ਹਰੇਕ ਮਹੀਨੇ ਦੇ ਤਿਥ ਤਿਉਹਾਰਾਂ ਦੀਆਂ ਮੁਬਾਰਕਾਂ, ਸ਼ੁਭਕਾਮਨਾਵਾਂ ਭੇਜੋ ਅਤੇ ਉਨਾਂ ਨਾਲ ਆਪਣੀਆ ਖੁਸ਼ੀਆਂ-ਗਮੀਆਂ ਸਾਂਝੀਆਂ ਕਰੋ। ਹਰੇਕ ਮਹੀਨੇ ਦੇ ਤਿਥ ਤਿਉਹਾਰਾਂ ਦੀਆਂ ਮੁਬਾਰਕਾਂ, ਸ਼ੁਭਕਾਮਨਾਵਾਂ ਤੇ ਸੰਦੇਸ਼ ‘ਮਹਿਕ ਵਤਨ ਦੀ ਲਾਈਵ’ ਬਿਓਰੋ ਵੱਲੋਂ ਤੁਹਾਡੇ ਨਾਮ ਤੇ ਆਪਣੇ ਆਪ ਭੇਜ ਦਿੱਤੇ ਜਾਇਆ ਕਰਨਗੇ।

4. ਕਵਰੇਜ ਸੋਸਲ ਮੀਡੀਆ ਤੇ ਪਹੁੰਚਾਉਣ ਲਈ ‘ਮਹਿਕ ਵਤਨ ਦੀ ਲਾਈਵ’ ਸ਼ੋਸਲ ਮੀਡੀਆ ਸੈੱਲ ਵੱਲੋ ਪੰਜ ਫੇਸਬੁੱਕ ਅਕਾਊ, ਤਿੰਨ ਫੇਸਬੁੱਕ ਪੇਜ, ਤਕਰੀਬਨ 50 ਵਟਸਐਪ ਗਰੁੱਪ, ਇੰਨਸਟਾਗ੍ਰਾਮ, ਟਵੀਟਰ, ਓਰਕੁੱਟ, C+, ਇੱਕ ਬਲੋਗ ਅਤੇ ਆਪਣੀ ਵੈਬ ਸਾਈਟ www.mehakwatandilive.com ਬਣਾਈ ਗਈ ਹੈ ਜੋ ਰੋਜਾਨਾ ਅਪਡੇਟ ਹੁੰਦੀ ਹੈ। ਜਿਸ ਦੇ ਦੋ ਲੱਖ (2,25,000) ਤੋਂ ਜਿਆਦਾ ਪਾਠਕ ਹਨ।

5. ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੀ ਮੈਂਬਰਸਿਪ ਲੈਣ ਵਾਲੇ ਵਿਅਕਤੀ ਦੀ ਹਰੇਕ ਮਹੀਨੇ ਦੇ ਤਿਥ ਤਿਉਹਾਰਾਂ ਦੀਆਂ ਮੁਬਾਰਕਾਂ ਤੇ ਸ਼ੁਭਕਾਮਨਾਵਾਂ ਦੀਆਂ ਪੋਸਟਾ (ਫੋਟੋ ਸਮੇਤ) ਆਪ ਜੀ ਨੂੰ ਬਣਾ ਕੇ ਭੇਜੀਆਂ ਜਾਣਗੀਆਂ। ਕਿਸੇ ਖਾਸ ਪ੍ਰੋਗਰਾਮ, ਘਟਨਾ ਜਾਂ ਕੋਈ ਵੀ ਨਿੱਜੀ ਪੋਸਟ ਚਾਹੀਦੀ ਹੋਵੇ ਤਾਂ ਉਹ ਵੀ ‘ਮਹਿਕ ਵਤਨ ਦੀ ਲਾਈਵ’ ਬਿਓਰੋ ਆਪ ਜੀ ਨੂੰ ਬਣਾ ਕੇ ਭੇਜੇਗਾ।

6. ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੀ ਮੈਂਬਰਸਿਪ ਲੈਣ ਵਾਲਾ ਵਿਅਕਤੀ ੳਮਰ ਭਰ ਵਾਸਤੇ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦਾ ਮੈਂਬਰ ਰਹੇਗਾ। ‘ਮਹਿਕ ਵਤਨ ਦੀ ਲਾਈਵ’ ਬਿਓਰੋ ਨਿੱਜੀ ਸੰਸਥਾ ਹੀ ਹੋਵੇਗੀ। ਇਸ ਦੇ ਕਰਤਾ ਧਰਤਾ ‘ਮਹਿਕ ਵਤਨ ਦੀ ਲਾਈਵ’ ਮੈਗਜੀਨ ਦਾ ਮੁੱਖ ਸੰਪਾਦਕ ਹੀ ਹੋਵੇਗਾ।

7. ਇਸ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੀ ਮੈਂਬਰਸਿੱਪ ਲੈਣ ਵਾਲੇ ਵਿਅਕਤੀਆਂ ਨੂੰ ਪੈ੍ਸ (ਮੈਗਜੀਨ ਦੇ ਸ੍ਰਪਰਸਤ) ਦਾ ਕਾਰਡ ਜਾਰੀ ਕੀਤਾ ਜਾਵੇਗਾ। ਉਨ੍ਹਾਂ ਨੂੰ ਪੱਤਰਕਾਰ ਦੀ ਮਾਨਤਾ ਹੋਵੇਗੀ ਅਤੇ ਉਹਨਾ ਨੂੰ ਪੱਤਰਕਾਰਤਾ ਦਾ ਸਿਧਾਤ ਅਪਣਾਉਣਾ ਪਵੇਗਾ।

8. ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੀ ਮੈਂਬਰਸਿੱਪ ਵਿਦੇਸ਼ਾਂ ਵਿੱਚ ਰਹਿੰਦੇ ਵਿਅਕਤੀ ਵੀ ਲੈ ਸਕਦੇ ਹਨ।

9. ‘ਮਹਿਕ ਵਤਨ ਦੀ ਲਾਈਵ’ ਬਿਓਰੋ ਵਿਰੋਧੀ ਕਿਸੇ ਵੀ ਕਾਰਵਾਈ ਜਾਂ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੀ ਗੁੱਪਤ ਜਾਣਕਾਰੀ ਲੀਕ ਕਰਨ ਤੇ ਹਰ ਮੈਂਬਰ ਨੂੰ ਤੁਰੰਤ ਬਰਖਾਸਤ ਜਾਂ ਨਿਰਧਾਰਤ ਸਮੇਂ ਲਈ ਸਸਪੈਡ ਕੀਤਾ ਜਾਂ ਸਕਦਾ ਹੈ।

10. ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਨਿੱਜੀ ਬੱਜਟ ਵਿੱਚ ਕੋਈ ਵੀ ਦਖਲ ਅੰਦਾਜੀ ਨਹੀਂ ਕਰ ਸਕਦਾ। ‘ਮਹਿਕ ਵਤਨ ਦੀ ਲਾਈਵ’ ਮੈਗਜੀਨ ਦਾ ਬੈਂਕ ਖਾਤਾ (ਕਰੰਟ ਅਕਾਉਟ) ਦੀ ਹਰ ਟ੍ਰਾਜੈਕਸ਼ਨ ਅਤੇ ਇਸ ਨੂੰ ਉਪਰੇਟ ਕਰਨ ਦਾ ਹੱਕ ਸਿਰਫ ‘ਮਹਿਕ ਵਤਨ ਦੀ ਲਾਈਵ’ ਮੈਗਜੀਨ ਦੇ ਮੋਜੂਦਾ ਮੁੱਖ ਸੰਪਾਦਕ ਦਾ ਹੀ ਹੋਵੇਗਾ। ਕੋਈ ਵੀ ਮੈਂਬਰ ‘ਮਹਿਕ ਵਤਨ ਦੀ ਲਾਈਵ’ ਮੈਗਜੀਨ ਦੀਆਂ FDR ਤੇ ਆਪਣੀ ਕੋਈ ਵੀ ਲਿਮਟ ਨਹੀਂ ਬਣਵਾ ਸਕਦਾ, ਨਾ ਹੀ ਇਸ ਦੇ ਫੰਡ ਦੀ ਕਿਤੇ ਕੋਈ ਗਵਾਹੀ ਜਾਂ ਜਮਾਨਤ ਭਰ ਸਕਦਾ ਹੈ।

11. ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੀ ਮੈਂਬਰਸ਼ਿਪ ਫੀਸ ਪਹਿਲਾ (Advance) ਅਦਾ ਕਰਨੀ ਪਵੇਗੀ ਅਤੇ ‘ਮਹਿਕ ਵਤਨ ਦੀ ਲਾਈਵ’ ਮੈਗਜੀਨ/ ਅਖਬਾਰ ਜਾਂ ਟੀ.ਵੀ. ਚੈਨਲ ਦੇ ਨਾਮ ਤੇ ਆਈ ਰਕਮ ਕਿਸੇ ਵੀ ਕਾਰਨ ਵਾਪਸੀ ਯੋਗ ਨਹੀਂ ਹੈ। ਮੈਂਬਰਸ਼ਿਪ ਫੀਸ ਨਕਦ, ਚੈੱਕ, ਡ੍ਰਾਫਟ, ਅਕਾਉਟ ਪੈਅ ਜਾਂ PayTM ਆਦਿ ਕਿਸੇ ਵੀ ਤਰ੍ਹਾਂ ਅਦਾ ਕਰ ਸਕਦੇ ਹੋ।

12. ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੋਜੂਦਾ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਦਾ ਅਹੁੱਦਾ ਪੱਕੇ ਤੌਰ ਤੇ ਇਹੀ ਰਹੇਗਾ।ਜਿਨ੍ਹਾਂ ਚਿਰ ਉਹ ਆਪਣੀ ਮਰਜੀ ਨਾਲ ਅਸਤੀਫਾ ਨਹੀਂ ਦਿੰਦੇ ਉਸ ਸਮੇਂ ਤੱਕ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ/ ਡਾਇਰੈਕਟਰ ਉਹੀ ਰਹਿਣਗੇ ਅਤੇ ਉਹ ਆਪਣੀ ਜਗਾ ਤੇ, ਆਪਣੇ ਪਦ ਤੇ ਕਿਸੇ ਨੂੰ ਵੀ ਨਿਯੁਕਤ ਕਰ ਸਕਦੇ ਹਨ। ਇਸ ਗੱਲ ਤੇ ਕੋਈ ਵੀ ਮੈਂਬਰ ਕਿੰਤੂ-ਪ੍ਰੰਤੂ ਨਹੀਂ ਕਰ ਸਕਦਾ।

13. ‘ਮਹਿਕ ਵਤਨ ਦੀ ਲਾਈਵ’ ਬਿਓਰੋ ਵੱਲੋਂ ਕੀਤੇ ਜਾਦੇ ਸਾਰੇ ਕਾਰਜਾਂ ਦੀ ਆਮਦਨ ਅਤੇ ਖਰਚ ‘ਮਹਿਕ ਵਤਨ ਦੀ’ ਦੇ ਖਾਤੇ ਵਿਚੋਂ ਹੀ ਹੋਵੇਗੀ। ਹਰ ਪ੍ਰਜੈਕਟ, ਪ੍ਰੋਗਰਾਮ ਜਾਂ ਗਤੀਵਿਧੀਆਂ ਤਾਂ ਹੀ ਕੀਤੀਆ ਜਾਣਗੀਆ ਜੇਕਰ ‘ਮਹਿਕ ਵਤਨ ਦੀ ਲਾਈਵ’ ਦੇ ਖਾਤੇ ਵਿੱਚ ਲੋੜੀਦਾ ਬੱਜਟ ਹੋਵੇਗਾ।

14. ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਸ੍ਰਪਰਸਤ ਮੈਂਬਰਾਂ ਦੀਆਂ ਉਪਰੋਕਤ ਸੇਵਾਵਾ ਮੁਫਤ ਹੋਣਗੀਆਂ, ਪ੍ਰਤੂ ਕੋਈ ਪ੍ਰੋਗਰਾਮ ਲਾਈਵ ਟੈਲੀਕਾਸਟ ਲਈ ਵੱਖਰੀ ਰਕਮ ਅਦਾ ਕਰਨੀ ਪਵੇਗੀ। ਲਾਈਵ ਟੈਲੀਕਾਸਟ ਕਰਵਾਉਣ ਤੇ ਮੋਜੂਦਾ ਚੱਲ ਰਹੇ ਰੇਟ ਵਿਚੋਂ 25% ਛੋਟ ਮਿਲੇਗੀ।

ਜੇਕਰ ਤੁਸੀਂ ‘ਮਹਿਕ ਵਤਨ ਦੀ ਲਾਈਵ’ ਬਿਓਰੋ ਨਾਲ ਪੱਕੇ ਤੌਰ ਤੇ ਜੁੜਣ ਦੇ ਚਾਹਵਾਨ ਹੋ ਤਾਂ ਮੇਰੇੇ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ। ਇਸ ਬਾਰੇ ਪੂਰੀ ਡਟੇਲ ਅਤੇ ਸਿਧਾਤ ਦੀ ਆਪ ਜੀ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਇਸ ਸਬੰਧੀ ਹੋਰ ਕਿਸੇ ਵੀ ਪ੍ਰ੍ਰਕਾਰ ਦੀ ਜਾਣਕਾਰੀ ਅਤੇ ਮੈਂਬਰਸਿਪ ਕਾਰਡ ਮੰਗਵਾਉਣ ਲਈ ਸੰਪਰਕ ਕਰ ਸਕਦੇ ਹੋ।

 

– BHAWANDEEP SINGH PURBA

Chief Editor: ‘Mehak Watan Di Live’ Beauro

Help Line & Whatsapp: 9988-92-9988

E-mail: bhawandeep@rediffmail.com

Web Site: www.mehakwatandilive.com

 

—————————————-

ਮਹਿਕ ਵਤਨ ਦੀ ਫਾਉਡੇਸ਼ਨ ਸੁਸਾਇਟੀ (ਰਜਿ:) ਮੋਗਾ ਦਾ ਉਪਰਾਲਾ

ਢਾਢੀ ਕਵੀਸ਼ਰ ਕਲਾ ਬਚਾਓ ਲਹਿਰ

——————————————————————————–

ਮੇਨੇਜਮੈਂਟ

01/ ਨਾਮ    :  ਭਵਨਦੀਪ ਸਿੰਘ ਪੁਰਬਾ
ਅਹੁੱਦਾ     :  ਸ਼੍ਰਪਰਸਤ  

ਪਤਾ       :  ਅਜੀਤ ਨਗਰ ਮੋਗਾ (ਪੰਜਾਬ)

ਸੰਪਰਕ ਨੰ. :  9988-92-9988

——————————————————————————–

02/ ਨਾਮ   :  ਢਾਡੀ ਸਾਧੂ ਸਿੰਘ ਧੰਮੂ
ਅਹੁੱਦਾ     :  ਮੁੱਖ ਸੇਵਾਦਾਰ  

ਪਤਾ       :  ਪਿੰਡ ਸਮਾਲਸਰ, ਜਿਲ੍ਹਾ ਮੋਗਾ (ਪੰਜਾਬ)
ਸੰਪਰਕ ਨੰ. :  98143-71922

——————————————————————————–
03/ ਨਾਮ   :  ਕਵੀਸ਼ਰ ਜਗਜੀਵਨ ਸਿੰਘ ਜੀਵਨ
ਅਹੁੱਦਾ     :  ਪ੍ਰਧਾਨ  

ਪਤਾ       :  ਪਿੰਡ ਰੋਡੇ, ਤਹਿ ਬਾਘਾ ਪੁਰਾਣਾ (ਮੋਗਾ)
ਸੰਪਰਕ ਨੰ. :  99887-28588

——————————————————————————–
04/ ਨਾਮ  :  ਕਵੀਸ਼ਰ ਸੁਖਮੰਦਰ ਸਿੰਘ ਹਮਦਰਦ

ਅਹੁੱਦਾ     :  ਜਰਨਲ ਸਕੱਤਰ  

ਪਤਾ       :  ਨੇੜੇ ਧਰਮਸ਼ਾਲਾ ਪਿੰਡ ਸਾਹੋਕੇ, ਜਿਲ੍ਹਾ ਮੋਗਾ (ਪੰਜਾਬ)

ਸੰਪਰਕ ਨੰ. :  94641-08159

——————————————————————————–
05/ ਨਾਮ   :  ਬਾਬਾ ਗੁਰਦੀਪ ਸਿੰਘ ਖੋਸਾ

ਅਹੁੱਦਾ     :  ਪ੍ਰੈਸ ਸਕੱਤਰ  

ਪਤਾ       :  ਪਿੰਡ ਖੋਸਾ ਕੋਟਲਾ, ਜਿਲ੍ਹਾ ਮੋਗਾ (ਪੰਜਾਬ)

ਸੰਪਰਕ ਨੰ. :  99156-43575

——————————————————————————–

06/ ਨਾਮ   :  ਢਾਡੀ ਮਹਿੰਦਰ ਸਿੰਘ ਮਿਹਨਤੀ  

ਅਹੁੱਦਾ     :  ਮੈਂਬਰ  

ਪਤਾ       :  ਪਿੰਡ ਸਮਾਲਸਰ, ਜਿਲ੍ਹਾ ਮੋਗਾ (ਪੰਜਾਬ)

ਸੰਪਰਕ ਨੰ. :  73550-18629

——————————————————————————–
07/ ਨਾਮ   :  ਢਾਡੀ ਦਰਸ਼ਨ ਸਿੰਘ ਪੰਛੀ

ਅਹੁੱਦਾ     :  ਸਲਾਹਕਾਰ  

ਪਤਾ       :  ਪਿੰਡ ਘੱਲ ਕਲਾਂ, ਜਿਲ੍ਹਾ ਮੋਗਾ (ਪੰਜਾਬ)

ਸੰਪਰਕ ਨੰ. :  98141-81629

——————————————————————————–
08/ ਨਾਮ   :  ਭਾਈ ਜਗਰਾਜ ਸਿੰਘ ਰਾਜਾ

ਅਹੁੱਦਾ     :  ਅਡਜੈਕਟਿਵ ਮੈਂਬਰ  

ਪਤਾ       :  ਪਿੰਡ ਅਮਰਗੜ੍ਹ / ਕਲੇਰ, ਨਾਨਕਸਰ ਜਿਲ੍ਹਾ ਲੁਧਿਆਣਾ (ਪੰਜਾਬ)

ਸੰਪਰਕ ਨੰ. :  70874-96933

——————————————————————————–


09/ ਨਾਮ   :  ਭਾਈ ਨਾਇਬ ਸਿੰਘ
ਅਹੁੱਦਾ     :  ਅਡਜੈਕਟਿਵ ਮੈਂਬਰ
ਪਤਾ       :  ਪਿੰਡ ਗਾਲਿਬ ਰਣ ਸਿੰਘ, ਫਤਹਿਗੜ੍ਹ ਸਿਵੀਆ (ਪੰਜਾਬ)
ਸੰਪਰਕ ਨੰ. :  87289-46192

——————————————————————————–

10/ ਨਾਮ   : ਭਾਈ ਬਲਦੇਵ ਸਿੰਘ  

ਅਹੁੱਦਾ     :  ਅਡਜੈਕਟਿਵ ਮੈਂਬਰ
ਪਤਾ       :  ਮਕਾਨ ਨੰ. ੧੯੭, ਚੀਮਾ ਰੋਡ ਸਾਧਾ ਵਾਲੀ ਬਸਤੀ, ਕੋਟ-ਈਸੇ-ਖਾ

ਸੰਪਰਕ ਨੰ. :  96461-53792

——————————————————————————–

11/ ਨਾਮ   :  ਬੀਬੀ ਮਹਿੰਦਰ ਕੌਰ ਬੇਗਮਪੁਰੀ

ਅਹੁੱਦਾ     :  ਮੀਤ-ਪ੍ਰਧਾਨ ਸ਼ਹਿਰੀ ਇਸ਼ਤਰੀ ਵਿੰਗ ਜਿਲ੍ਹਾ ਮੋਗਾ  

ਪਤਾ       :  ਮਕਾਨ ਨੰ. ੧੩੩੦, ਵਾਰਡ ਨੰ. ੧ ਜੀਰਾ ਰੋਡ ਸੋਢੀ ਨਗਰ, ਮੋਗਾ (ਪੰਜਾਬ)

ਸੰਪਰਕ ਨੰ. :  99885-1122

——————————————————————————–
12/ ਨਾਮ   :  ਢਾਡੀ ਦਲਜੀਤ ਕੌਰ ਡਾਲਾ
ਅਹੁੱਦਾ     :  ਸ਼ਹਿਰੀ ਪ੍ਰਧਾਨ ਇਸ਼ਤਰੀ ਵਿੰਗ ਜਿਲ੍ਹਾ ਮੋਗਾ

ਪਤਾ       :  ਬੇਦੀ ਨਗਰ ਮੋਗਾ, ਜਿਲ੍ਹਾ ਮੋਗਾ (ਪੰਜਾਬ)
ਸੰਪਰਕ ਨੰ. :  97809-00473
——————————————————————————–
13/ ਨਾਮ   :  ਢਾਡੀ ਜਸਵਿੰਦਰ ਕੌਰ ਬਿੰਦੂ  

ਅਹੁੱਦਾ     :  ਜਰਨਲ-ਸਕੱਤਰ ਸ਼ਹਿਰੀ ਇਸ਼ਤਰੀ ਵਿੰਗ ਜਿਲ੍ਹਾ ਮੋਗਾ  

ਪਤਾ      :  ਬੇਦੀ ਨਗਰ ਮੋਗਾ, ਜਿਲ੍ਹਾ ਮੋਗਾ (ਪੰਜਾਬ)
ਸੰਪਰਕ ਨੰ. :  62394-85603
——————————————————————————–
14/ ਨਾਮ   :  ਭਾਈ ਸੂਬਾ ਸਿੰਘ ਖੁਸਦਿਲ

ਅਹੁੱਦਾ     :  ਅਡਜੈਕਟਿਵ ਮੈਂਬਰ  

ਪਤਾ       :  ਪਿੰਡ ਚੁੱਘਾ ਕਲਾਂ, ਜਿਲ੍ਹਾ ਮੋਗਾ
ਸੰਪਰਕ ਨੰ. :  84375-59907
——————————————————————————–
15/ ਨਾਮ   :  ਲਛਮੀ ਕੌਰ

ਅਹੁੱਦਾ     :  ਮੈਂਬਰ  

ਪਤਾ       :  ਨੇੜੇ ਗੁਰਦੁਆਰਾ ੯ਵੀ ਪਾਤਸਾਹੀ, ਪਿੰਡ ਸਮਾਲਸਰ (ਮੋਗਾ)
ਸੰਪਰਕ ਨੰ. :  88721-39586

——————————————————————————–
16/ ਨਾਮ   :  ਅਮਨਦੀਪ ਕੌਰ

ਅਹੁੱਦਾ     :  ਮੈਂਬਰ  

ਪਤਾ       :  ਨੇੜੇ ਗੁਰਦੁਆਰਾ ੯ਵੀ ਪਾਤਸਾਹੀ, ਪਿੰਡ ਸਮਾਲਸਰ (ਮੋਗਾ)
ਸੰਪਰਕ ਨੰ. :  88721-39586

——————————————————————————–

17/ ਨਾਮ   :  ਬੀਬੀ ਮਨਜੀਤ ਕੌਰ

ਅਹੁੱਦਾ     :  ਸਲਾਹਕਾਰ ਇਸ਼ਤਰੀ ਵਿੰਗ ਜਿਲ੍ਹਾ ਮੋਗਾ  

ਪਤਾ       :  ਪਿੰਡ ਚੁੱਘਾ ਕਲਾਂ (ਮੋਗਾ)
ਸੰਪਰਕ ਨੰ. :  95925-13904
——————————————————————————–
18/ ਨਾਮ   :  ਭਾਈ ਗੁਰਭੇਜ ਸਿੰਘ  

ਅਹੁੱਦਾ     :  ਜਿਲ੍ਹਾ ਪ੍ਰਧਾਨ ਫਰੀਦਕੋਟ  

ਪਤਾ       :  ਪਿੰਡ ਸਾਧਾਵਾਲਾ/ ਗੋਲੇਵਾਲ (ਫਰੀਦਕੋਟ)
ਸੰਪਰਕ ਨੰ. :  98149-66182
——————————————————————————–
19/ ਨਾਮ   :  ਭਾਈ ਨਾਇਬ ਸਿੰਘ ਸਿੱਧੂ  

ਅਹੁੱਦਾ     :  ਮੈਂਬਰ  

ਪਤਾ       :  ਮੱਲਕੇ ਰੋਡ, ਪਿੰਡ ਪੰਜਗਰਾਈ ਖੁਰਦ (ਮੋਗਾ)
ਸੰਪਰਕ ਨੰ. :  97817-75728
——————————————————————————–
20/ ਨਾਮ   :  ਸੰਦੀਪ ਕੌਰ  

ਅਹੁੱਦਾ     :  ਮੈਂਬਰ  ਪਤਾ       :  
ਸੰਪਰਕ ਨੰ. :  
——————————————————————————–
21/  ਨਾਮ   :  ਭਾਈ ਜਸਪਾਲ ਸਿੰਘ  

ਅਹੁੱਦਾ     :  ਮੈਂਬਰ  

ਪਤਾ       :  ਮਕਾਨ ਨੰ. ੬੦, ਐਮ.ਪੀ. ਵਾਲੀ ਬਸਤੀ ਮੋਗਾ
ਸੰਪਰਕ ਨੰ. :  
——————————————————————————–
22/  ਨਾਮ   :  ਭਾਈ ਭਰਪੂਰ ਸਿੰਘ  

ਅਹੁੱਦਾ     :  ਮੈਂਬਰ  

ਪਤਾ       :  ਜੀਤ ਸਿੰਘ, ਪੋਸਟ ਆਫਿਸ ਰਾਮਾ (ਮੋਗਾ)
ਸੰਪਰਕ ਨੰ. :  
——————————————————————————–
23/  ਨਾਮ   :  ਭਾਈ ਚੰਨਾ ਸਿੰਘ  

ਅਹੁੱਦਾ     :  ਮੈਂਬਰ  

ਪਤਾ       :  ਸਪੁੱਤਰ ਮਹਿੰਦਰ ਸਿੰਘ, ਬਰਗਾੜੀ (ਮੋਗਾ)
ਸੰਪਰਕ ਨੰ. :  
——————————————————————————–
24/  ਨਾਮ   :  ਭਾਈ ਜਰਨੈਲ ਸਿੰਘ  

ਅਹੁੱਦਾ     :  ਮੈਂਬਰ  

ਪਤਾ       :  ਨੈੜੇ ਬਾਬਾ ਜੀਵਨ ਸਿੰਘ ਗੁਰਦੁਆਰਾ, ਕੋਟਲਾ ਰਾਏ ਕਾ (ਮੋਗਾ)
ਸੰਪਰਕ ਨੰ. :  
——————————————————————————–
25/  ਨਾਮ   :  ਸਾਰੰਗੀ ਵਾਦਕ ਜੁਝਾਰ ਸਿੰਘ  

ਅਹੁੱਦਾ     :  ਮੈਂਬਰ  

ਪਤਾ       :  ਨੇੜੇ ਬਾਬਾ ਜੀਵਨ ਸਿੰਘ ਗੁਰਦੁਆਰਾ, ਕੋਟਲਾ ਰਾਏ ਕਾ (ਮੋਗਾ)
ਸੰਪਰਕ ਨੰ. :  70873-49478

——————————————————————————–

26/ ਨਾਮ  :  ਕਵੀਸ਼ਰ ਸਵਰਨ ਸਿੰਘ ਬਰਾੜ  
ਅਹੁੱਦਾ     :  ਮੈਂਬਰ
ਪਤਾ       :  ਪਿੰਡ ਰੋਡੇ, ਜਿਲ੍ਹਾ ਮੋਗਾ (ਪੰਜਾਬ)
ਸੰਪਰਕ ਨੰ. :  98883-26361

——————————————————————————–

ਹੋਰ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ:

ਭਵਨਦੀਪ ਸਿੰਘ ਪੁਰਬਾ

 (ਮੁੱਖ ਸੰਪਾਦਕ ‘ਮਹਿਕ ਵਤਨ ਦੀ ਲਾਈਵ’)

ਹੈਲਪ ਲਾਈਨ: 0 9988 92 9988