ਮਹਿਕ ਵਤਨ ਦੀ ਫਾਉਂਡੇਸ਼ਨ ਸੋਸਾਇਟੀ (ਰਜਿ:) ਮੋਗਾ

——————————————————————————-

ਮਹਿਕ ਵਤਨ ਦੀ ਫਾਉਂਡੇਸ਼ਨ ਸੋਸਾਇਟੀ (ਰਜਿ:) ਮੋਗਾ ਦੇ ਕਾਰਜ:

ਮਹਿਕ ਵਤਨ ਦੀ ਫਾਉਂਡੇਸ਼ਨ ਸੋਸਾਇਟੀ (ਰਜਿ:) ਮੋਗਾ ਵੱਲੋਂਂ ਹੋ ਰਹੇ ਕਾਰਜ ਵਿੱਚ ਅਤੇ ਉਨ੍ਹਾ ਤੋਂ ਇਲਾਵਾ ਕੁਝ ਹੋਰ ਪ੍ਰੋਗਰਾਮ ਉਲੀਕੇ ਗਏ ਹਨ ਜੋ ਮਹਿਕ ਵਤਨ ਦੀ ਫਾਉਂਡੇਸ਼ਨ ਸੋਸਾਇਟੀ (ਰਜਿ:) ਮੋਗਾ ਵੱਲੋਂ ਕੀਤੇ ਜਾਇਆ ਕਰਨਗੇ।

ਮੰਥਲੀ ‘ਮਹਿਕ ਵਤਨ ਦੀ ਲਾਈਵ’ ਮੈਗਜੀਨ

 ਰੋਜਾਨਾ ਆਨਲਾਈਨ ਅਖਬਾਰ

‘ਮਹਿਕ ਵਤਨ ਦੀ ਲਾਈਵ’ ਵੈੱਬ ਟੀ.ਵੀ.

• ਸਲਾਨਾ ‘ਮਹਿਕ ਵਤਨ ਦੀ ਐਵਾਰਡ’

• ਪੁਸਤਕ ਮੇਲੇ

• ਪੰਜਾਬੀ ਭਾਸ਼ਾ ਤੇ ਬੋਲੀ ਤੇ ਪੰਜਾਬੀ ਕਾਨਫਰੰਸ

• ਕਲਚਰਲ ਪ੍ਰੋਗਰਾਮ

• ਧਾਰਮਿਕ ਪ੍ਰੋਗਰਾਮ

• ਸ਼ੋਸਲ ਨਾਟਕ

• ਗਿੱਧਾ, ਭੰਗੜਾ ਅਤੇ ਨਾਟਕ ਟੀਮਾ ਦਾ ਗਠਨ

• ਸ਼ੋਸਲ, ਧਾਰਮਿਕ ਤੇ ਵਿਰਾਸਤੀ ਗੀਤ ਦੀ ਰਿਕਰਡਿੰਗ ਅਤੇ ਫਿਲਮਾਂਕਨ

• ਮੈਡੀਕਲ ਕੈਂਪ

• ਧਾਰਮਿਕ ਸਿੱਖਿਆ

• ਵਿਦਿਅਕ ਸਹਾਇਤਾ

• ਲਾਈਬ੍ਰੇਰੀਆਂ ਦੀ ਸਥਾਪਨਾ

                ਮਹਿਕ ਵਤਨ ਦੀ ਫਾਉਂਡੇਸ਼ਨ ਸੋਸਾਇਟੀ (ਰਜਿ:) ਮੋਗਾ ਮੀਡੀਆ ਨਾਲ ਸਬੰਧਤ ਇੱਕ ਨਾਮਵਰ ਸੰਸਥਾ ਹੈ। ‘ਮਹਿਕ ਵਤਨ ਦੀ ਲਾਈਵ’ ਪੇਪਰ ਪਿਛਲੇ 21 ਸਾਲਾ ਤੋਂ ਚੱਲ ਰਿਹਾ ਹੈ ਇਸ ਪੇਪਰ ਦੀ ਆਪਣੀ ਵੱਖਰੀ ਪਹਿਚਾਨ ਹੈ ਅਤੇ ਇੱਸ ਨਾਲ ਲੱਖਾਂ ਪਾਠਕ ਪੱਕੇ ਤੌਰ ਤੇ ਜੁੜੇ ਹੋਏ ਹਨ। ਚਾਹੇ ‘ਮਹਿਕ ਵਤਨ ਦੀ ਲਾਈਵ’ ਨਿੱਜੀ ਕੰਪਨੀ ਹੈ ਪਰ ਇਸ ਅਦਾਰੇ ਨੇ ਆਪਣੇ ਸਾਹਿਤ, ਸੱਭਿਆਚਾਰ ਅਤੇ ਧਰਮ ਦੇ ਕੰਮਾ ਵਿੱਚ ਹਮੇਸ਼ਾ ਵਧ ਚੜ ਕੇ ਯੋਗਦਾਨ ਪਾਉਣ ਦੀ ਕੋਸ਼ਿਸ ਕੀਤੀ ਹੈ, ਮਹਿਕ ਵਤਨ ਦੀ ਫਾਉਂਡੇਸ਼ਨ ਸੋਸਾਇਟੀ (ਰਜਿ:) ਮੋਗਾ ਦੀ ਮੈਂਬਰਸਿਪ ਵੀ ਉਸੇ ਮਕਸਦ ਨਾਲ ਸ਼ੁਰੂ ਕੀਤੀ ਗਈ ਹੈ, ਆਪਣੇ ਆਉਣ ਵਾਲੇ ਭਵਿੱਖ ਲਈ, ਵਿਦਿਆਰਥੀਆਂ ਨੂੰ ਆਪਣੇ ਸਾਹਿਤਕ, ਸੱਭਿਆਚਾਰ ਅਤੇ ਧਰਮ ਨਾਲ ਜੋੜਨ ਲਈ ਅਤੇ ਆਪਣੀ ਬੋਲੀ, ਆਪਣੀ ਭਾਸ਼ਾ, ਆਪਣੇ ਸਾਹਿਤ, ਸੱਭਿਆਚਾਰ ਅਤੇ ਧਰਮ ਦੀ ਪ੍ਰਫੁਲਤਾ ਦੇ ਕਾਰਜਾ ਵਾਸਤੇ ਸੰਸਥਾ ਦਾ ਗਠਨ ਕੀਤਾ ਹੈ ਇਸ ਵਾਸਤੇ ਪੱਤਰਕਾਰੀ ਦੇ ਖੇਤਰ ਵਿੱਚ ਸਥਾਪਤ ਮੀਲ ਪੱਥਰ ‘ਮਹਿਕ ਵਤਨ ਦੀ ਲਾਈਵ’ ਮੈਗਜੀਨ ਨੂੰ ਧੂਰਾ ਮੰਨ ਕੇ  ਮਹਿਕ ਵਤਨ ਦੀ ਫਾਉਂਡੇਸ਼ਨ ਸੋਸਾਇਟੀ (ਰਜਿ:) ਮੋਗਾ ਦਾ ਗਠਨ ਕੀਤਾ ਹੈ।

ਵਿਸ਼ੇਸ ਨੋਟ:  ਤੁਸੀਂ  ਮਹਿਕ ਵਤਨ ਦੀ ਫਾਉਂਡੇਸ਼ਨ ਸੋਸਾਇਟੀ (ਰਜਿ:) ਮੋਗਾ ਸਬੰਧੀ ਕਿਸੇ ਵੀ ਪ੍ਰਕਾਰ ਦੀ ਰਕਮ  Union Bank ਦੀ ਕਿਸੇ ਵੀ ਬ੍ਰਾਚ ਵਿੱਚ ‘ਮਹਿਕ ਵਤਨ ਦੀ’ ਦੇ ਨਾਮ ਤੇ MEHAK WATTAN DI/ A.C. No. CA – 510101005394979/ IFSC CODE: UBIN0906646   ਵਿੱਚ ਵੀ ਜਮ੍ਹਾ ਕਰਵਾ ਸਕਦੇ ਹੋ। ਅਕਾਉਟ ਵਿੱਚ ਰਕਮ ਜਮ੍ਹਾ ਕਰਵਾਉਣ ਉਪਰੰਤ ਸਾਨੂੰ ਦੱਸੋਂ, ਤੁਹਾਡੀ ਐਂਟਰੀ ਹੋਣ ਉਪਰੰਤ ਤੁਹਾਨੂੰ ‘ਮਹਿਕ ਵਤਨ ਦੀ’ ਵੱਲੋਂ ਰਕਮ ਪ੍ਰਾਪਤੀ ਦੀ ਰਸੀਦ ਭੇਜ ਦਿੱਤੀ ਜਾਵੇਗੀ।

ਮਹਿਕ ਵਤਨ ਦੀ ਫਾਉਂਡੇਸ਼ਨ ਸੋਸਾਇਟੀ (ਰਜਿ:) ਮੋਗਾ ਦੀ ਮੈਂਬਰਸਿਪ ਦਾ ਸਿਧਾਂਤ

1. ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੀ ਮੈਂਬਰਸਿੱਪ ਦਾ ਮੁੱਖ ਮੰਤਵ ‘ਮਹਿਕ ਵਤਨ ਦੀ ਲਾਈਵ’ ਮੈਗਜੀਨ, ‘ਮਹਿਕ ਵਤਨ ਦੀ ਲਾਈਵ’ ਆਨਲਾਈਨ ਅਖਬਾਰ ਅਤੇ ‘ਮਹਿਕ ਵਤਨ ਦੀ ਲਾਈਵ’ ਵੈੱਬ ਟੀ.ਵੀ. ਨੂੰ ਨਿਰੰਤਰ ਚਲਾਉਣ ਹੈ ਅਤੇ ਨਾਲ-ਨਾਲ ਬੱਚਿਆਂ ਦੇ ਆਉਣ ਵਾਲੇ ਭਵਿੱਖ ਲਈ, ਵਿਿਦਆਰਥੀਆਂ ਨੂੰ ਆਪਣੇ ਸਾਹਿਤਕ, ਸੱਭਿਆਚਾਰ ਅਤੇ ਧਰਮ ਨਾਲ ਜੋੜਨਾ ਹੈ ਅਤੇ ਆਪਣੀ ਬੋਲੀ, ਆਪਣੀ ਭਾਸ਼ਾ, ਆਪਣੇ ਸਾਹਿਤ, ਸੱਭਿਆਚਾਰ ਅਤੇ ਧਰਮ ਦੀ ਪ੍ਰਫੁਲਤਾ ਦੇ ਕਾਰਜਾ ਨੂੰ ਕਰਨਾ ਹੈ।

2.  ਮਹਿਕ ਵਤਨ ਦੀ ਫਾਉਂਡੇਸ਼ਨ ਸੋਸਾਇਟੀ (ਰਜਿ:) ਮੋਗਾ ਦੀ ਸ੍ਰਪਰਸਤ ਮੈਂਬਰਸਿਪ ਲੈਣ ਤੇ ਤੁਸੀਂ ਉਮਰ ਭਰ ਵਾਸਤੇ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੈਂਬਰ ਹੋਣਗੇ। ਮਹਿਕ ਵਤਨ ਦੀ ਫਾਉਂਡੇਸ਼ਨ ਸੋਸਾਇਟੀ (ਰਜਿ:) ਮੋਗਾ ਦੀ ਇੱਕ ਵਾਰ 30,000-00 ਵਿੱਚ ਮੈਂਬਰਸਿਪ ਲੈ ਕੇ ਉਮਰ ਭਰ ਵਾਸਤੇ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੈਂਬਰ ਹੋਣਗੇ। ।

3. ਮਹਿਕ ਵਤਨ ਦੀ ਫਾਉਂਡੇਸ਼ਨ ਸੋਸਾਇਟੀ (ਰਜਿ:) ਮੋਗਾ ਦੀ ਸ੍ਰਪਰਸਤ ਮੈਂਬਰਸਿਪ ਲੈਣ ਵਾਲੇ ਵਿਅਕਤੀ ਸਾਡੇ ਨਾਲ ਜੁੜ ਕੇ ਆਪਣੇ ਮਿਸ਼ਨ ਨੂੰ, ਆਪਣੇ ਵਿਚਾਰਾਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੇਠੈ ਪਾਠਕਾਂ ਤੇ ਸਿੱਖ ਸੰਗਤਾਂ ਨਾਲ ਸਾਂਝਾ ਕਰ ਸਕਦੇ ਹਨ। ‘ਮਹਿਕ ਵਤਨ ਦੀ ਲਾਈਵ’ ਮੈਗਜੀਨ, ‘ਮਹਿਕ ਵਤਨ ਦੀ ਲਾਈਵ’ ਆਨਲਾਈਨ ਅਖਬਾਰ ਅਤੇ ‘ਮਹਿਕ ਵਤਨ ਦੀ’ ਸ਼ੋਸਲ ਮੀਡੀਆ ਸੈੱਲ ਰਾਹੀਂ ਆਪਣੇ ਦੇਸ਼ ਵਾਸੀਆਂ ਨੂੰ ਅਤੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਪਾਠਕਾਂ ਨੂੰ ਹਰੇਕ ਮਹੀਨੇ ਦੇ ਤਿਥ ਤਿਉਹਾਰਾਂ ਦੀਆਂ ਮੁਬਾਰਕਾਂ, ਸ਼ੁਭਕਾਮਨਾਵਾਂ ਭੇਜੋ ਅਤੇ ਉਨਾਂ ਨਾਲ ਆਪਣੀਆ ਖੁਸ਼ੀਆਂ-ਗਮੀਆਂ ਸਾਂਝੀਆਂ ਕਰੋ। ਹਰੇਕ ਮਹੀਨੇ ਦੇ ਤਿਥ ਤਿਉਹਾਰਾਂ ਦੀਆਂ ਮੁਬਾਰਕਾਂ, ਸ਼ੁਭਕਾਮਨਾਵਾਂ ਤੇ ਸੰਦੇਸ਼ ‘ਮਹਿਕ ਵਤਨ ਦੀ ਲਾਈਵ’ ਬਿਓਰੋ ਵੱਲੋਂ ਤੁਹਾਡੇ ਨਾਮ ਤੇ ਆਪਣੇ ਆਪ ਭੇਜ ਦਿੱਤੇ ਜਾਇਆ ਕਰਨਗੇ।

4.  ਇਸ ਮਹਿਕ ਵਤਨ ਦੀ ਫਾਉਂਡੇਸ਼ਨ ਸੋਸਾਇਟੀ (ਰਜਿ:) ਮੋਗਾ ਦੀ ਮੈਂਬਰਸਿੱਪ ਲੈਣ ਵਾਲੇ ਵਿਅਕਤੀਆਂ ਨੂੰ ਕਾਰਡ ਜਾਰੀ ਕੀਤਾ ਜਾਵੇਗਾ। ਉਨ੍ਹਾਂ ਨੂੰ ਪੱਤਰਕਾਰ ਦੀ ਮਾਨਤਾ ਹੋਵੇਗੀ ਅਤੇ ਉਹਨਾ ਨੂੰ ਪੱਤਰਕਾਰਤਾ ਦਾ ਸਿਧਾਤ ਅਪਣਾਉਣਾ ਪਵੇਗਾ।

5. ਮਹਿਕ ਵਤਨ ਦੀ ਫਾਉਂਡੇਸ਼ਨ ਸੋਸਾਇਟੀ (ਰਜਿ:) ਮੋਗਾ ਦੀ ਮੈਂਬਰਸਿੱਪ ਵਿਦੇਸ਼ਾਂ ਵਿੱਚ ਰਹਿੰਦੇ ਵਿਅਕਤੀ ਵੀ ਲੈ ਸਕਦੇ ਹਨ।

6. ਮਹਿਕ ਵਤਨ ਦੀ ਫਾਉਂਡੇਸ਼ਨ ਸੋਸਾਇਟੀ (ਰਜਿ:) ਮੋਗਾ ਵਿਰੋਧੀ ਕਿਸੇ ਵੀ ਕਾਰਵਾਈ ਜਾਂ ਮਹਿਕ ਵਤਨ ਦੀ ਫਾਉਂਡੇਸ਼ਨ ਸੋਸਾਇਟੀ (ਰਜਿ:) ਮੋਗਾ ਦੀ ਗੁੱਪਤ ਜਾਣਕਾਰੀ ਲੀਕ ਕਰਨ ਤੇ ਹਰ ਮੈਂਬਰ ਨੂੰ ਤੁਰੰਤ ਬਰਖਾਸਤ ਜਾਂ ਨਿਰਧਾਰਤ ਸਮੇਂ ਲਈ ਸਸਪੈਡ ਕੀਤਾ ਜਾਂ ਸਕਦਾ ਹੈ।

7. ਮਹਿਕ ਵਤਨ ਦੀ ਫਾਉਂਡੇਸ਼ਨ ਸੋਸਾਇਟੀ (ਰਜਿ:) ਮੋਗਾ ਦੇ ਨਿੱਜੀ ਬੱਜਟ ਵਿੱਚ ਕੋਈ ਵੀ ਦਖਲ ਅੰਦਾਜੀ ਨਹੀਂ ਕਰ ਸਕਦਾ।  ਮਹਿਕ ਵਤਨ ਦੀ ਫਾਉਂਡੇਸ਼ਨ ਸੋਸਾਇਟੀ (ਰਜਿ:) ਮੋਗਾ ਦਾ ਬੈਂਕ ਖਾਤਾ (ਕਰੰਟ ਅਕਾਉਟ) ਦੀ ਹਰ ਟ੍ਰਾਜੈਕਸ਼ਨ ਅਤੇ ਇਸ ਨੂੰ ਉਪਰੇਟ ਕਰਨ ਦਾ ਹੱਕ ਸਿਰਫ ਮਹਿਕ ਵਤਨ ਦੀ ਫਾਉਂਡੇਸ਼ਨ ਸੋਸਾਇਟੀ (ਰਜਿ:) ਮੋਗਾ ਦਾ ਹੀ ਹੋਵੇਗਾ। ਕੋਈ ਵੀ ਮੈਂਬਰ ਮਹਿਕ ਵਤਨ ਦੀ ਫਾਉਂਡੇਸ਼ਨ ਸੋਸਾਇਟੀ (ਰਜਿ:) ਮੋਗਾ ਦੀਆਂ FDR ਤੇ ਆਪਣੀ ਕੋਈ ਵੀ ਲਿਮਟ ਨਹੀਂ ਬਣਵਾ ਸਕਦਾ, ਨਾ ਹੀ ਇਸ ਦੇ ਫੰਡ ਦੀ ਕਿਤੇ ਕੋਈ ਗਵਾਹੀ ਜਾਂ ਜਮਾਨਤ ਭਰ ਸਕਦਾ ਹੈ।

8. ਮਹਿਕ ਵਤਨ ਦੀ ਫਾਉਂਡੇਸ਼ਨ ਸੋਸਾਇਟੀ (ਰਜਿ:) ਮੋਗਾ ਦੀ ਮੈਂਬਰਸ਼ਿਪ ਫੀਸ ਪਹਿਲਾ (Advance) ਅਦਾ ਕਰਨੀ ਪਵੇਗੀ ਅਤੇ ਮਹਿਕ ਵਤਨ ਦੀ ਫਾਉਂਡੇਸ਼ਨ ਸੋਸਾਇਟੀ (ਰਜਿ:) ਮੋਗਾ ਦੇ ਨਾਮ ਤੇ ਆਈ ਰਕਮ ਕਿਸੇ ਵੀ ਕਾਰਨ ਵਾਪਸੀ ਯੋਗ ਨਹੀਂ ਹੈ। ਮੈਂਬਰਸ਼ਿਪ ਫੀਸ ਨਕਦ, ਚੈੱਕ, ਡ੍ਰਾਫਟ, ਅਕਾਉਟ ਪੈਅ ਜਾਂ GooglePay, PayTM ਆਦਿ ਕਿਸੇ ਵੀ ਤਰ੍ਹਾਂ ਅਦਾ ਕਰ ਸਕਦੇ ਹੋ।

9. ਮਹਿਕ ਵਤਨ ਦੀ ਫਾਉਂਡੇਸ਼ਨ ਸੋਸਾਇਟੀ (ਰਜਿ:) ਮੋਗਾ ਵੱਲੋਂ ਕੀਤੇ ਜਾਦੇ ਸਾਰੇ ਕਾਰਜਾਂ ਦੀ ਆਮਦਨ ਅਤੇ ਖਰਚ ਮਹਿਕ ਵਤਨ ਦੀ ਫਾਉਂਡੇਸ਼ਨ ਸੋਸਾਇਟੀ (ਰਜਿ:) ਮੋਗਾ ਦੇ ਖਾਤੇ ਵਿਚੋਂ ਹੀ ਹੋਵੇਗੀ। ਹਰ ਪ੍ਰਜੈਕਟ, ਪ੍ਰੋਗਰਾਮ ਜਾਂ ਗਤੀਵਿਧੀਆਂ ਤਾਂ ਹੀ ਕੀਤੀਆ ਜਾਣਗੀਆ ਜੇਕਰ ਮਹਿਕ ਵਤਨ ਦੀ ਫਾਉਂਡੇਸ਼ਨ ਸੋਸਾਇਟੀ (ਰਜਿ:) ਮੋਗਾ ਦੇ ਖਾਤੇ ਵਿੱਚ ਲੋੜੀਦਾ ਬੱਜਟ ਹੋਵੇਗਾ।

ਜੇਕਰ ਤੁਸੀਂ ‘ਮਹਿਕ ਵਤਨ ਦੀ ਲਾਈਵ’ ਬਿਓਰੋ ਨਾਲ ਪੱਕੇ ਤੌਰ ਤੇ ਜੁੜਣ ਦੇ ਚਾਹਵਾਨ ਹੋ ਤਾਂ ਮੇਰੇੇ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ। ਇਸ ਬਾਰੇ ਪੂਰੀ ਡਟੇਲ ਅਤੇ ਸਿਧਾਤ ਦੀ ਆਪ ਜੀ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਇਸ ਸਬੰਧੀ ਹੋਰ ਕਿਸੇ ਵੀ ਪ੍ਰ੍ਰਕਾਰ ਦੀ ਜਾਣਕਾਰੀ ਅਤੇ ਮੈਂਬਰਸਿਪ ਕਾਰਡ ਮੰਗਵਾਉਣ ਲਈ ਸੰਪਰਕ ਕਰ ਸਕਦੇ ਹੋ।

– BHAWANDEEP SINGH PURBA

President: Mehak Watan Di Foundation Society (Regd.) Moga

Chief Editor: ‘Mehak Watan Di Live’ Beauro

Help Line & Whatsapp: 9988-92-9988

E-mail: mehakwatandi.foundation@gmail.com

Web Site: www.mehakwatandilive.com

—————————————-

ਮਹਿਕ ਵਤਨ ਦੀ ਫਾਉਂਡੇਸ਼ਨ ਸੋਸਾਇਟੀ (ਰਜਿ:) ਮੋਗਾ ਦੇ ਕਾਰਜਾਂ ਦੀਆਂ ਤਸਵੀਰਾਂ ਵੇਖਣ ਲਈ ਕਲਿੱਕ ਕਰੋ ਜੀ।

 

Foundation Sovinar – Part 01

——————————————————————————–

ਹੋਰ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ:

ਭਵਨਦੀਪ ਸਿੰਘ ਪੁਰਬਾ

 (ਮੁੱਖ ਸੰਪਾਦਕ ‘ਮਹਿਕ ਵਤਨ ਦੀ ਲਾਈਵ’)

ਹੈਲਪ ਲਾਈਨ: 0 9988 92 9988